blob: bc0ae83d700afcfaeec4369931d3e483c3a8349b [file] [log] [blame]
<?xml version="1.0" ?>
<!DOCTYPE translationbundle>
<translationbundle lang="pa">
<translation id="102360288709523007">Google ਨੂੰ ਵਰਤੋਂ ਅੰਕੜੇ ਅਤੇ ਕ੍ਰੈਸ਼ ਰਿਪੋਰਟਾਂ ਭੇਜ ਕੇ Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ।</translation>
<translation id="1185134272377778587">Chromium ਬਾਰੇ</translation>
<translation id="1257458525759135959">ਚਿੱਤਰਾਂ ਨੂੰ ਰੱਖਿਅਤ ਕਰਨ ਲਈ, Chromium ਨੂੰ ਤੁਹਾਡੀਆਂ ਫ਼ੋਟੋਆਂ ਸ਼ਾਮਲ ਕਰਨ ਦੇਣ ਲਈ ਸੈਟਿੰਗਾਂ 'ਤੇ ਟੈਪ ਕਰੋ</translation>
<translation id="1289216811211435351">Chromium 'ਤੇ ਜਾਓ</translation>
<translation id="1361748954329991663">Chromium ਦਾ ਇਹ ਵਰਜਨ ਪੁਰਾਣਾ ਹੈ। ਜੇ <ph name="BEGIN_LINK" />ਐਪ ਸਟੋਰ<ph name="END_LINK" /> ਵਿੱਚ ਕੋਈ ਅੱਪਡੇਟ ਉਪਲਬਧ ਨਹੀਂ ਹੈ, ਤਾਂ ਇਹ ਸੰਭਵ ਹੈ ਕਿ ਤੁਹਾਡਾ ਡੀਵਾਈਸ ਹੁਣ Chromium ਦੇ ਨਵੇਂ ਵਰਜਨਾਂ ਦਾ ਸਮਰਥਨ ਨਹੀਂ ਕਰਦਾ ਹੈ।</translation>
<translation id="1431818719585918472">Chromium ਨੂੰ ਤੁਹਾਡੀਆਂ ਇਨਕੋਗਨਿਟੋ ਟੈਬਾਂ ਲਾਕ ਕਰਨ ਦਿਓ।</translation>
<translation id="1472013873724362412">ਤੁਹਾਡਾ ਖਾਤਾ Chromium 'ਤੇ ਕੰਮ ਨਹੀਂ ਕਰਦਾ। ਕਿਰਪਾ ਕਰਕੇ ਆਪਣੇ ਡੋਮੇਨ ਪ੍ਰਸ਼ਾਸਕ ਨੂੰ ਸੰਪਰਕ ਕਰੋ ਜਾਂ ਸਾਈਨ-ਇਨ ਲਈ ਇੱਕ ਨਿਯਮਿਤ Google ਖਾਤੇ ਦੀ ਵਰਤੋਂ ਕਰੋ।</translation>
<translation id="1507010443238049608">Chromium ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ</translation>
<translation id="1531155317299575425">Chromium ਵਿੱਚ ਸਾਈਨ-ਇਨ ਕਰਨ ਲਈ ਉਤਪ੍ਰੇਰਕਾਂ ਨੂੰ ਦਿਖਾਉਂਦਾ ਹੈ।</translation>
<translation id="1617663976202781617">Chromium ਸਮਕਾਲੀਕਰਨ ਤੋਂ ਡਾਟਾ</translation>
<translation id="1736662517232558588">ਸਾਫ਼ ਕੀਤਾ Chromium ਡਾਟਾ </translation>
<translation id="1838412507805038478">Chromium ਨੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਵੈੱਬਸਾਈਟ ਦਾ ਪ੍ਰਮਾਣ-ਪੱਤਰ <ph name="ISSUER" /> ਨੇ ਜਾਰੀ ਕੀਤਾ ਹੈ।</translation>
<translation id="1843424232666537147">Chromium ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ, ਜੋ ਤੁਹਾਨੂੰ ਤੁਹਾਡਾ ਇੰਟਰਨੈੱਟ ਡਾਟਾ ਅਤੇ ਇਹ ਵਿਵਸਥਿਤ ਕਰਨ ਵਿੱਚ ਮਦਦ ਕਰਦੀਆਂ ਹਨ ਕਿ ਤੁਸੀਂ ਕਿੰਨੀ ਜਲਦੀ ਵੈੱਬ-ਪੰਨੇ ਲੋਡ ਕਰਨ ਕਰ ਸਕਦੇ ਹੋ।
<ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="2006345422933397527">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="2054703085270098503">Chromium ਨਾਲ ਸੁਰੱਖਿਅਤ ਰਹੋ</translation>
<translation id="2075400798887076382">ਇੱਥੇ, ਉਨ੍ਹਾਂ ਟੈਬਾਂ 'ਤੇ ਪਹੁੰਚੋ ਜੋ ਤੁਸੀਂ ਆਪਣੇ ਕੰਪਿਊਟਰ 'ਤੇ ਖੋਲ੍ਹੀਆਂ ਹਨ। ਬੱਸ ਆਪਣੇ ਕੰਪਿਊਟਰ 'ਤੇ Chromium ਖੋਲ੍ਹੋ, ਮੀਨੂ 'ਤੇ ਜਾਓ, ਅਤੇ “Chromium 'ਤੇ ਸਾਈਨ-ਇਨ ਕਰੋ…” ਚੁਣੋ</translation>
<translation id="2168108852149185974">ਕੁਝ ਐਡ-ਆਨ ਨਾਲ Chromium ਕ੍ਰੈਸ਼ ਹੋ ਜਾਂਦਾ ਹੈ। ਕਿਰਪਾ ਕਰਕੇ ਅਣਸਥਾਪਤ ਕਰੋ:</translation>
<translation id="2178608107313874732">Chromium ਇਸ ਸਮੇਂ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="2195025571279539885">ਕੀ ਤੁਸੀਂ ਚਾਹੋਗੇ ਕਿ Chromium ਅਗਲੀ ਵਾਰ ਇਸ ਸਾਈਟ ਦੇ <ph name="LANGUAGE_NAME" /> ਪੰਨਿਆਂ ਦਾ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇ?</translation>
<translation id="2590893390871230428">ਆਪਣੇ Chromium ਡਾਟੇ ਦਾ ਸਮਕਾਲੀਕਰਨ ਕਰੋ</translation>
<translation id="2650312721222849884">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਮਕਾਲੀਕਰਨ ਚਾਲੂ ਕਰੋ</translation>
<translation id="2684230048001240293">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੀਆਂ ਟੈਬਾਂ, ਪਾਸਵਰਡਾਂ ਅਤੇ ਭੁਗਤਾਨ ਜਾਣਕਾਰੀ ਦਾ ਸਮਕਾਲੀਕਰਨ ਕਰਨ ਲਈ Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="2730884209570016437">ਤੁਹਾਡੇ ਕੈਮਰੇ ਦੀ ਕਿਸੇ ਹੋਰ ਐਪਲੀਕੇਸ਼ਨ ਵੱਲੋਂ ਵਰਤੋਂ ਕੀਤੇ ਜਾਣ ਕਾਰਨ Chromium ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="2915596697727466327">ਤੁਹਾਡੇ ਪਾਸਵਰਡਾਂ ਤੱਕ ਅਧਿਕਾਰਿਤ ਪਹੁੰਚ ਨੂੰ ਪੱਕਾ ਕਰਨ ਲਈ Chromium ਚਿਹਰਾ ਆਈ.ਡੀ. ਦੀ ਵਰਤੋਂ ਕਰਦਾ ਹੈ।</translation>
<translation id="2918709798697875261">ਤੁਹਾਡੀ ਸੰਸਥਾ ਲਈ ਤੁਹਾਨੂੰ Chromium ਤੋਂ ਸਾਈਨ-ਆਊਟ ਰਹਿਣ ਦੀ ਲੋੜ ਹੈ।</translation>
<translation id="2942241131342758843">ਲਿੰਕਾਂ ਨੂੰ ਖੋਲ੍ਹਣ, ਵਿਜੇਟਾਂ ਤੋਂ ਖੋਜ ਕਰਨ ਅਤੇ ਹੋਰ ਐਪਾਂ ਵਿੱਚ ਆਟੋਫਿਲ ਪਾਸਵਰਡਾਂ ਲਈ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="2977470724722393594">Chromium ਅੱਪ ਟੂ ਡੇਟ ਹੈ</translation>
<translation id="3256316712990552818">Chromium ਤੇ ਕਾਪੀ ਕੀਤਾ</translation>
<translation id="3344973607274501920">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="3472200483164753384">Chromium Canary 'ਤੇ ਸਮਰਥਿਤ ਨਹੀਂ</translation>
<translation id="3639997914391704523">ਤੁਹਾਡੇ ਵੱਲੋਂ ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਨ 'ਤੇ Chromium ਤੁਹਾਡੇ ਪਾਸਵਰਡਾਂ ਦੀ ਜਾਂਚ ਕਰ ਸਕਦਾ ਹੈ।</translation>
<translation id="3805899903892079518">Chromium ਦੀ ਤੁਹਾਡੀਆਂ ਫ਼ੋਟੋਆਂ ਜਾਂ ਵੀਡੀਓ ਤੱਕ ਪਹੁੰਚ ਨਹੀਂ ਹੈ। iOS ਸੈਟਿੰਗਾਂ &gt; ਪਰਦੇਦਾਰੀ &gt; ਫ਼ੋਟੋਆਂ ਵਿੱਚ ਪਹੁੰਚ ਨੂੰ ਚਾਲੂ ਕਰੋ।</translation>
<translation id="3946918322491238254">ਤੁਸੀਂ ਅਜੇ ਵੀ ਇਸ ਡੀਵਾਈਸ 'ਤੇ ਆਪਣੇ ਸਾਰੇ ਬੁੱਕਮਾਰਕ, ਇਤਿਹਾਸ, ਪਾਸਵਰਡ ਅਤੇ ਹੋਰ ਸੈਟਿੰਗਾਂ ਦੇਖ ਸਕਦੇ ਹੋ। ਜੇ ਤੁਸੀਂ ਤਬਦੀਲੀਆਂ ਕਰਦੇ ਹੋ, ਤਾਂ ਉਹਨਾਂ ਦਾ ਸਮਕਾਲੀਕਰਨ ਤੁਹਾਡੇ ਖਾਤੇ ਨਾਲ ਨਹੀਂ ਕੀਤਾ ਜਾਵੇਗਾ।</translation>
<translation id="4099085513035183040">Chromium ਬੀਟਾ 'ਤੇ ਸਮਰਥਿਤ ਨਹੀਂ</translation>
<translation id="4166206055865952171">Chromium ਨੂੰ ਆਪਣਾ ਪੂਰਵ-ਨਿਰਧਾਰਤ ਬਣਾਓ</translation>
<translation id="4555020257205549924">ਜਦੋਂ ਇਹ ਵਿਸ਼ੇਸ਼ਤਾ ਚਾਲੂ ਹੁੰਦੀ ਹੈ, ਤਾਂ Chromium ਹੋਰਾਂ ਭਾਸ਼ਾਵਾਂ ਵਿੱਚ ਲਿਖੇ ਪੰਨਿਆਂ ਨੂੰ Google ਅਨੁਵਾਦ ਵਰਤਦੇ ਹੋਏ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇਗਾ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="4585809515399340748">ਸੁਨੇਹਿਆਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿੱਚ ਲਿੰਕਾਂ 'ਤੇ ਟੈਪ ਕਰਕੇ ਤੁਸੀਂ ਹੁਣ ਕਿਸੇ ਵੇਲੇ ਵੀ Chromium ਵਰਤ ਸਕਦੇ ਹੋ।</translation>
<translation id="4681781466797808448">Chromium ਸਕੈਨਰ ਚਾਲੂ ਕਰੋ</translation>
<translation id="4736424910885271643">ਤੁਹਾਡੇ ਖਾਤੇ ਦਾ ਪ੍ਰਬੰਧਨ <ph name="HOSTED_DOMAIN" /> ਵੱਲੋਂ ਕੀਤਾ ਜਾਂਦਾ ਹੈ, ਇਸ ਲਈ ਇਸ ਡੀਵਾਈਸ ਤੋਂ ਤੁਹਾਡਾ Chromium ਡਾਟਾ ਕਲੀਅਰ ਕਰ ਦਿੱਤਾ ਜਾਵੇਗਾ</translation>
<translation id="4787850887676698916">ਤੁਹਾਡੀਆਂ ਹੋਰ ਡੀਵਾਈਸਾਂ 'ਤੇ Chromium ਵਿੱਚ ਤੁਹਾਡੇ ਵੱਲੋਂ ਖੋਲ੍ਹੀਆਂ ਗਈਆਂ ਟੈਬਾਂ ਇੱਥੇ ਵਿਖਾਈ ਦੇਣਗੀਆਂ।</translation>
<translation id="4828317641996116749">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="4985291216379576555">ਆਫ਼ਲਾਈਨ, Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="4999538639245140991">ਕਿਉਂਕਿ ਤੁਸੀਂ <ph name="SIGNOUT_MANAGED_DOMAIN" /> ਵੱਲੋਂ ਪ੍ਰਬੰਧਿਤ ਕੀਤੇ ਕਿਸੇ ਖਾਤੇ ਵਿੱਚੋਂ ਸਾਈਨ-ਆਊਟ ਕਰ ਰਹੇ ਹੋ, ਇਸ ਲਈ ਇਸ ਡੀਵਾਈਸ ਤੋਂ ਤੁਹਾਡੇ Chromium ਡਾਟੇ ਨੂੰ ਮਿਟਾ ਦਿੱਤਾ ਜਾਵੇਗਾ। ਤੁਹਾਡਾ ਡਾਟਾ ਤੁਹਾਡੇ Google ਖਾਤੇ ਵਿੱਚ ਰਹੇਗਾ।</translation>
<translation id="5224391634244552924">ਕੋਈ ਰੱਖਿਅਤ ਕੀਤਾ ਪਾਸਵਰਡ ਨਹੀਂ। ਤੁਹਾਡੇ ਵੱਲੋਂ ਆਪਣੇ ਪਾਸਵਰਡ ਰੱਖਿਅਤ ਕਰਨ 'ਤੇ Chromium ਉਹਨਾਂ ਦੀ ਜਾਂਚ ਕਰ ਸਕਦਾ ਹੈ।</translation>
<translation id="5308226104666789935">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="5396916991083608703">ਕੀ Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨਾ ਹੈ?</translation>
<translation id="5521125884468363740">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰਕੇ ਸਮਾਲੀਕਰਨ ਕਰੋ</translation>
<translation id="5573014823074921752">Chromium ਨੁਕਤਾ। ਹੋਰ ਟੈਬ ਵਿਕਲਪਾਂ ਲਈ, ਟੂਲਬਾਰ ਵਿੱਚ 'ਟੈਬਾਂ ਦਿਖਾਓ' ਬਟਨ ਨੂੰ ਸਪਰਸ਼ ਕਰਕੇ ਰੱਖੋ, ਜੋ ਤੁਹਾਡੀ ਸਕ੍ਰੀਨ ਦੇ ਹੇਠਾਂ ਜਾਂ ਉੱਪਰ ਹੈ।</translation>
<translation id="5651741435382092412">ਇਸ ਸਾਈਟ, ਆਪਣੇ Google ਖਾਤੇ ਅਤੇ Chromium ਵਿੱਚ ਸਾਈਨ-ਇਨ ਕਰੋ। ਤੁਸੀਂ ਸਮਕਾਲੀਕਰਨ ਨੂੰ ਬਾਅਦ ਵਿੱਚ ਚਾਲੂ ਕਰ ਸਕਦੇ ਹੋ।</translation>
<translation id="5700709190537129682">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ</translation>
<translation id="5742135483959137648">ਲਿੰਕਾਂ ਨੂੰ ਖੋਲ੍ਹਣ ਲਈ Chromium ਵਰਤੋ</translation>
<translation id="5777187867430702742">Chromium ਪੰਨਾ</translation>
<translation id="5862307444128926510">Chromium ਵਿੱਚ ਸੁਆਗਤ ਹੈ</translation>
<translation id="5945387852661427312">ਤੁਸੀਂ <ph name="DOMAIN" /> ਵੱਲੋਂ ਪ੍ਰਬੰਧਿਤ ਕੀਤੇ ਖਾਤੇ ਨਾਲ ਸਾਈਨ-ਇਨ ਕਰ ਰਹੇ ਹੋ ਅਤੇ ਉਸਦੇ ਪ੍ਰਸ਼ਾਸਕ ਨੂੰ ਆਪਣੇ Chromium ਡਾਟੇ ਦਾ ਕੰਟਰੋਲ ਦੇ ਰਹੇ ਹੋ। ਤੁਹਾਡਾ ਡਾਟਾ ਸਥਾਈ ਤੌਰ 'ਤੇ ਇਸ ਖਾਤੇ ਨਾਲ ਜੋੜ ਦਿੱਤਾ ਜਾਵੇਗਾ। Chromium ਤੋਂ ਸਾਈਨ-ਆਊਟ ਹੋਣ ਨਾਲ ਤੁਹਾਡਾ ਡਾਟਾ ਇਸ ਡੀਵਾਈਸ ਤੋਂ ਮਿਟਾ ਦਿੱਤਾ ਜਾਵੇਗਾ, ਪਰ ਇਹ ਤੁਹਾਡੇ Google ਖਾਤੇ ਵਿੱਚ ਸਟੋਰ ਰਹੇਗਾ।</translation>
<translation id="602807004951640891">Chromium ਨੂੰ ਵਰਤ ਕੇ, ਤੁਸੀਂ <ph name="BEGIN_LINK_TOS" />ਸੇਵਾ ਦੇ ਨਿਯਮਾਂ<ph name="END_LINK_TOS" /> ਨਾਲ ਸਹਿਮਤ ਹੁੰਦੇ ਹੋ।</translation>
<translation id="6119647025869519954">Chromium ਨੂੰ ਆਪਣਾ ਪੂਰਵ-ਨਿਰਧਾਰਤ ਬ੍ਰਾਊਜ਼ਰ ਬਣਾਉਣ ਲਈ:
1. ਸੈਟਿੰਗਾਂ ਖੋਲ੍ਹੋ
2. ਪੂਰਵ-ਨਿਰਧਾਰਤ ਬ੍ਰਾਊਜ਼ਰ ਐਪ 'ਤੇ ਟੈਪ ਕਰੋ
3. Chromium ਚੁਣੋ।</translation>
<translation id="6268381023930128611">ਕੀ Chromium ਤੋਂ ਸਾਈਨ-ਆਊਟ ਹੋਣਾ ਹੈ?</translation>
<translation id="632825460376924298">Chromium ਵਿੱਚ ਸਾਈਨ-ਇਨ ਕਰਨ ਦਿਓ</translation>
<translation id="6337530241089703714">ਚੁਣੋ ਕਿ ਕੀ ਇਸ ਡੀਵਾਈਸ ਤੋਂ ਆਪਣਾ Chromium ਡਾਟਾ ਕਲੀਅਰ ਕਰਨਾ ਹੈ ਜਾਂ ਇਸਨੂੰ ਰੱਖਣਾ ਹੈ</translation>
<translation id="6424492062988593837">Chromium ਬਿਹਤਰ ਬਣ ਗਿਆ ਹੈ! ਇੱਕ ਨਵਾਂ ਵਰਜਨ ਉਪਲਬਧ ਹੈ।</translation>
<translation id="6820823224820483452">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ।</translation>
<translation id="6827294685447036764">ਜੇ ਤੁਸੀਂ Chromium ਨੂੰ ਤੁਹਾਡੇ ਟਿਕਾਣੇ ਬਾਰੇ ਜਾਣਨ ਦੀ ਆਗਿਆ ਦਿੰਦੇ ਹੋ, ਤਾਂ Chromium ਇਸਨੂੰ ਤੁਹਾਡੀ ਇਜਾਜ਼ਤ ਵਾਲੀ ਕਿਸੇ ਵੀ ਸਾਈਟ ਨੂੰ ਭੇਜਦਾ ਹੈ। ਸਾਈਟਾਂ ਤੁਹਾਨੂੰ ਦਿਖਾਉਣ ਲਈ ਨਜ਼ਦੀਕੀ ਦੁਕਾਨਾਂ ਜਾਂ ਖਬਰਾਂ ਵਰਗੀ ਮੌਜੂਦ ਸਥਾਨਕ ਜਾਣਕਾਰੀ ਹੋਣ 'ਤੇ ਤੁਹਾਡੇ ਟਿਕਾਣੇ ਬਾਰੇ ਪੁੱਛ ਸਕਦੀਆਂ ਹਨ।</translation>
<translation id="7018284295775193585">Chromium ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ</translation>
<translation id="7099326575020694068">Chromium ਸਪਲਿਟ ਦ੍ਰਿਸ਼ ਮੋਡ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="7118091470949186573">ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿੱਚ ਲਿੰਕ 'ਤੇ ਟੈਪ ਕਰਕੇ ਤੁਸੀਂ ਹੁਣ ਕਿਸੇ ਵੇਲੇ ਵੀ Chromium ਵਰਤ ਸਕਦੇ ਹੋ।</translation>
<translation id="7208566199746267865">Chromium ਤੁਹਾਡੇ ਖਾਤਿਆਂ ਨੂੰ ਵੈੱਬ 'ਤੇ ਲਿਆ ਕੇ ਤੁਹਾਡਾ ਸਮਾਂ ਬਚਾਉਂਦਾ ਹੈ। ਤੁਸੀਂ ਸੈਟਿੰਗਾਂ ਵਿੱਚ ਖਾਤੇ ਸ਼ਾਮਲ ਕਰ ਸਕਦੇ ਹੋ ਜਾਂ ਹਟਾ ਸਕਦੇ ਹੋ।</translation>
<translation id="725427773388857052">ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ Chromium ਤੁਹਾਡੀ ਮਦਦ ਕਰ ਸਕਦਾ ਹੈ।</translation>
<translation id="7269362888766543920">ਕੁਝ ਐਡ-ਆਨ Chromium ਨੂੰ ਕ੍ਰੈਸ਼ ਕਰ ਦਿੰਦੇ ਹਨ। ਕਿਰਪਾ ਕਰਕੇ ਉਹਨਾਂ ਨੂੰ ਅਣਸਥਾਪਤ ਕਰਨ ਦੀ ਕੋਸ਼ਿਸ਼ ਕਰੋ।</translation>
<translation id="7313655110045230863">Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਉਣ ਲਈ, 'ਸੈਟਿੰਗਾਂ' ਨੂੰ ਖੋਲ੍ਹੋ। 'ਪੂਰਵ-ਨਿਰਧਾਰਿਤ ਬ੍ਰਾਊਜ਼ਰ ਐਪ' 'ਤੇ ਟੈਪ ਕਰੋ ਅਤੇ ਫਿਰ Chromium ਚੁਣੋ।</translation>
<translation id="7337881442233988129">Chromium</translation>
<translation id="7357211569052832586">ਚੁਣਿਆ ਗਿਆ ਡਾਟਾ Chromium ਅਤੇ ਸਮਕਾਲੀਕਿਰਤ ਕੀਤੇ ਡੀਵਾਈਸਾਂ ਤੋਂ ਹਟਾਇਆ ਜਾ ਚੁੱਕਾ ਹੈ। ਤੁਹਾਡੇ Google ਖਾਤੇ ਵਿੱਚ history.google.com 'ਤੇ ਹੋਰ ਸੇਵਾਵਾਂ ਤੋਂ ਖੋਜਾਂ ਅਤੇ ਸਰਗਰਮੀ ਵਰਗਾ ਹੋਰ ਪ੍ਰਕਾਰ ਦਾ ਬ੍ਰਾਊਜ਼ਿੰਗ ਇਤਿਹਾਸ ਵੀ ਸ਼ਾਮਲ ਹੋ ਸਕਦਾ ਹੈ।</translation>
<translation id="7400689562045506105">Chromium ਨੂੰ ਹਰ ਥਾਂ ਵਰਤੋ</translation>
<translation id="766897673682622022">ਤੁਹਾਡੇ ਪਾਸਵਰਡ ਦਾ ਕਿਸੇ ਡਾਟਾ ਉਲੰਘਣਾ ਵਿੱਚ ਖੁਲਾਸਾ ਹੋਇਆ ਸੀ। Chromium ਹੁਣੇ ਪਾਸਵਰਡ ਬਦਲਣ ਦੀ ਸਿਫ਼ਾਰਸ਼ ਕਰਦਾ ਹੈ।</translation>
<translation id="7674213385180944843">ਸੈਟਿੰਗਾਂ &gt; ਪਰਦੇਦਾਰੀ &gt; ਕੈਮਰਾ &gt; Chromium ਖੋਲ੍ਹੋ ਅਤੇ ਕੈਮਰਾ ਚਾਲੂ ਕਰੋ।</translation>
<translation id="7746854981345936341">Chromium ਨੁਕਤਾ। ਹੁਣ ਕੁਝ ਬਟਨ ਤੁਹਾਡੀ ਸਕ੍ਰੀਨ ਦੇ ਹੇਠਾਂ ਹਨ, ਜਿਵੇਂ ਕਿ ਪਿੱਛੇ, ਅੱਗੇ ਅਤੇ ਖੋਜੋ।</translation>
<translation id="7763454117143368771">ਖਤਰਨਾਕ ਸਾਈਟਾਂ ਤੋਂ ਸੁਰੱਖਿਅਤ ਰਹਿਣ ਅਤੇ ਆਪਣੇ ਪਾਸਵਰਡ ਸੁਰੱਖਿਅਤ ਰੱਖਣ ਲਈ Chromium ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਵਰਤੋ</translation>
<translation id="786327964234957808">ਤੁਸੀਂ ਸਮਕਾਲੀਕਿਰਤ ਖਾਤਿਆਂ ਨੂੰ <ph name="USER_EMAIL1" /> ਤੋਂ <ph name="USER_EMAIL2" /> ਵਿੱਚ ਬਦਲ ਰਹੇ ਹੋ। ਤੁਹਾਡਾ ਮੌਜੂਦਾ Chromium ਡਾਟਾ <ph name="DOMAIN" /> ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ। ਇਸ ਨਾਲ ਤੁਹਾਡੇ ਡਾਟੇ ਨੂੰ ਇਸ ਡੀਵਾਈਸ ਤੋਂ ਮਿਟਾ ਦਿੱਤਾ ਜਾਵੇਗਾ, ਪਰ ਤੁਹਾਡਾ ਡਾਟਾ <ph name="USER_EMAIL1" /> ਵਿੱਚ ਮੌਜੂਦ ਰਹੇਗਾ।</translation>
<translation id="7890287942691234100">Chromium ਸਕੈਨਰ ਵਰਤਣਾ ਸ਼ੁਰੂ ਕਰੋ</translation>
<translation id="7928628054454574139">ਜਦੋਂ ਵੀ ਤੁਸੀਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਦੇ ਹੋ, ਤਾਂ Chromium ਖੋਲ੍ਹੋ</translation>
<translation id="7931842119211730154">ਤੁਹਾਡੇ ਵੱਲੋਂ Chromium ਨੂੰ ਬੰਦ ਕੀਤੇ ਜਾਣ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ</translation>
<translation id="7980860476903281594">Chromium ਤੁਹਾਡੇ ਵੱਲੋਂ ਆਗਿਆ ਦਿੱਤੀਆਂ ਸਾਈਟਾਂ ਨਾਲ ਤੁਹਾਡਾ ਟਿਕਾਣਾ ਸਾਂਝਾ ਕਰਦਾ ਹੈ।</translation>
<translation id="8013573822802650211">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰੋ</translation>
<translation id="8073677936375100957">ਕੀ ਇਸ ਡੀਵਾਈਸ ਤੋਂ ਤੁਹਾਡਾ Chromium ਡਾਟਾ ਕਲੀਅਰ ਕਰਨਾ ਹੈ?</translation>
<translation id="8175055321229419309">ਨੁਕਤਾ: <ph name="BEGIN_LINK" />Chromium ਨੂੰ ਆਪਣੇ ਡੌਕ 'ਤੇ ਲੈ ਜਾਓ<ph name="END_LINK" /></translation>
<translation id="8240981428553046115">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="8586442755830160949">ਕਾਪੀਰਾਈਟ <ph name="YEAR" /> The Chromium Authors. ਸਾਰੇ ਹੱਕ ਰਾਖਵੇਂ ਹਨ।</translation>
<translation id="8663480472502753423">Chromium ਨੂੰ ਅੱਪ-ਟੂ-ਡੇਟ ਰੱਖੋ</translation>
<translation id="8776843108004031667">Chromium ਤੋਂ ਇਸ ਖਾਤੇ ਅਤੇ ਕਿਸੇ ਵੀ ਅਣਰੱਖਿਅਤ ਡਾਟੇ ਨੂੰ ਹਟਾ ਦਿੱਤਾ ਜਾਵੇਗਾ।</translation>
<translation id="894437814105052438">ਜਦੋਂ ਤੁਸੀਂ ਸਾਈਨ-ਆਊਟ ਕਰਦੇ ਹੋ, ਤਾਂ Chromium ਕਿਸੇ ਨਵੇਂ ਡਾਟੇ ਦਾ ਸਮਕਾਲੀਕਰਨ ਤੁਹਾਡੇ Google ਖਾਤੇ ਨਾਲ ਨਹੀਂ ਕਰੇਗਾ। ਪਹਿਲਾਂ ਸਮਕਾਲੀਕਿਰਤ ਕੀਤਾ ਡਾਟਾ ਖਾਤੇ ਵਿੱਚ ਰਹਿੰਦਾ ਹੈ।</translation>
<translation id="9022552996538154597">Chromium ਵਿੱਚ ਸਾਈਨ-ਇਨ ਕਰੋ</translation>
<translation id="9089354809943900324">Chromium ਪੁਰਾਣਾ ਹੈ</translation>
<translation id="921174536258924340">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ ਜਾਂ <ph name="BEGIN_LINK" />ਆਪਣੇ Google ਖਾਤੇ ਵਿੱਚ ਪਾਸਵਰਡਾਂ ਦੀ ਜਾਂਚ ਕਰੋ।<ph name="END_LINK" /></translation>
<translation id="985602178874221306">The Chromium Authors</translation>
</translationbundle>