blob: cdea95b4e2978ae63495ee37f0d58fb7a5680cb4 [file] [log] [blame]
<?xml version="1.0" ?>
<!DOCTYPE translationbundle>
<translationbundle lang="pa">
<translation id="1065672644894730302">ਤੁਹਾਡੀਆਂ ਤਰਜੀਹਾਂ ਪੜ੍ਹੀਆਂ ਨਹੀਂ ਜਾ ਸਕਦੀਆਂ।
ਕੁਝ ਵਿਸ਼ੇਸ਼ਤਾਵਾਂ ਅਣਉਪਲਬਧ ਹੋ ਸਕਦੀਆਂ ਹਨ ਅਤੇੇ ਤਰਜੀਹਾਂ ਵਿੱਚ ਕੀਤੇ ਬਦਲਾਵ ਸੁਰੱਖਿਅਤ ਨਹੀਂ ਕੀਤੇ ਜਾਣਗੇ।</translation>
<translation id="1098170124587656448">ਡਾਟਾ ਉਲੰਘਣਾਵਾਂ, ਮਾੜੀਆਂ ਐਕਸਟੈਂਸ਼ਨਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ Chrome ਤੁਹਾਡੀ ਮਦਦ ਕਰ ਸਕਦਾ ਹੈ</translation>
<translation id="1104942323762546749">Chromium ਤੁਹਾਡੇ ਪਾਸਵਰਡ ਨਿਰਯਾਤ ਕਰਨਾ ਚਾਹੁੰਦਾ ਹੈ। ਇਹ ਕਰਨ ਦੇਣ ਲਈ ਆਪਣਾ ਵਿੰਡੋ ਪਾਸਵਰਡ ਟਾਈਪ ਕਰੋ।</translation>
<translation id="113122355610423240">Chromium ਤੁਹਾਡਾ ਪੂਰਵ-ਨਿਰਧਾਰਤ ਬ੍ਰਾਊਜ਼ਰ ਹੈ</translation>
<translation id="1185134272377778587">Chromium ਬਾਰੇ</translation>
<translation id="1396446129537741364">Chromium ਪਾਸਵਰਡ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="1414495520565016063">ਤੁਸੀਂ Chromium ਤੇ ਸਾਈਨ ਇਨ ਕੀਤਾ ਹੈ!</translation>
<translation id="151962892725702025">Chromium OS ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ ਕਿਉਂਕਿ ਸਿੰਕ ਤੁਹਾਡੇ ਡੋਮੇਨ ਲਈ ਉਪਲਬਧ ਨਹੀਂ ਹੈ।</translation>
<translation id="1524282610922162960">ਕੋਈ Chromium ਟੈਬ ਸਾਂਝੀ ਕਰੋ</translation>
<translation id="1607715478322902680">{COUNT,plural, =0{ਤੁਹਾਡਾ ਪ੍ਰਸ਼ਾਸਕ ਚਾਹੁੰਦਾ ਹੈ ਕਿ ਤੁਸੀਂ ਅੱਪਡੇਟ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ}=1{ਤੁਹਾਡਾ ਪ੍ਰਸ਼ਾਸਕ ਚਾਹੁੰਦਾ ਹੈ ਕਿ ਤੁਸੀਂ ਅੱਪਡੇਟ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀ ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।}other{ਤੁਹਾਡਾ ਪ੍ਰਸ਼ਾਸਕ ਚਾਹੁੰਦਾ ਹੈ ਕਿ ਤੁਸੀਂ ਅੱਪਡੇਟ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀਆਂ # ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹਣਗੀਆਂ।}}</translation>
<translation id="1708666629004767631">Chromium ਦਾ ਇੱਕ ਨਵਾਂ, ਵੱਧ ਸੁਰੱਖਿਅਤ ਵਰਜਨ ਉਪਲਬਧ ਹੈ।</translation>
<translation id="1774152462503052664">ਆਓ ਪਿਛੋਕੜ ਵਿੱਚ Chromium ਚਲਾਈਏ</translation>
<translation id="1779356040007214683">Chromium ਨੂੰ ਵੱਧ ਸੁਰੱਖਿਅਤ ਬਣਾਉਣ ਲਈ, ਅਸੀਂ ਕੁਝ ਐਕਸਟੈਂਸ਼ਨਾਂ ਅਸਮਰਥਿਤ ਕੀਤੀਆਂ ਹਨ, ਜੋ <ph name="IDS_EXTENSION_WEB_STORE_TITLE" /> ਵਿੱਚ ਸੂਚੀਬੱਧ ਨਹੀਂ ਹਨ ਅਤੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਜੋੜੀਆਂ ਗਈਆਂ ਹੋ ਸਕਦੀਆਂ ਹਨ।</translation>
<translation id="1808667845054772817">Chromium ਨੂੰ ਮੁੜ ਇੰਸਟੌਲ ਕਰੋ</translation>
<translation id="1881322772814446296">ਤੁਸੀਂ ਇੱਕ ਪ੍ਰਬੰਧਿਤ ਕੀਤੇ ਖਾਤੇ ਨਾਲ ਸਾਈਨ-ਇਨ ਕਰ ਰਹੇ ਹੋ ਅਤੇ ਇਸ ਦੇ ਪ੍ਰਸ਼ਾਸਕ ਨੂੰ ਆਪਣੇ Chromium ਪ੍ਰੋਫਾਈਲ ਦਾ ਕੰਟਰੋਲ ਦੇ ਰਹੇ ਹੋ। ਤੁਹਾਡਾ Chromium ਡਾਟਾ, ਜਿਵੇਂ ਕਿ ਤੁਹਾਡੀਆਂ ਐਪਾਂ, ਬੁੱਕਮਾਰਕ, ਇਤਿਹਾਸ, ਪਾਸਵਰਡ, ਅਤੇ ਹੋਰ ਸੈਟਿੰਗਾਂ <ph name="USER_NAME" /> ਨਾਲ ਸਥਾਈ ਤੌਰ 'ਤੇ ਜੋੜੇ ਜਾਣਗੇ। ਤੁਸੀਂ ਇਸ ਡਾਟੇ ਨੂੰ Google ਖਾਤੇ ਡੈਸ਼ਬੋਰਡ ਰਾਹੀਂ ਮਿਟਾ ਸਕੋਗੇ, ਪਰ ਤੁਸੀਂ ਇਸ ਡਾਟੇ ਨੂੰ ਦੂਜੇ ਖਾਤੇ ਨਾਲ ਨਹੀਂ ਜੋੜ ਸਕੋਗੇ। ਤੁਸੀਂ ਆਪਣੇ ਮੌਜੂਦਾ Chromium ਡਾਟੇ ਨੂੰ ਵੱਖ ਰੱਖਣ ਲਈ ਵਿਕਲਪਿਕ ਤੌਰ 'ਤੇ ਇੱਕ ਨਵੇਂ ਪ੍ਰੋਫਾਈਲ ਬਣਾ ਸਕਦੇ ਹੋ। <ph name="LEARN_MORE" /></translation>
<translation id="1911747963917069754">Chromium ਤੁਹਾਡੇ ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। 24 ਘੰਟਿਆਂ ਬਾਅਦ ਦੁਬਾਰਾ ਕੋਸ਼ਿਸ਼ ਕਰੋ।</translation>
<translation id="1911763535808217981">ਇਸਨੂੰ ਬੰਦ ਕਰਕੇ, ਤੁਸੀਂ Chromium ਵਿੱਚ ਸਾਈਨ-ਇਨ ਕੀਤੇ ਬਿਨਾਂ Gmail ਵਰਗੀਆਂ Google ਸਾਈਟਾਂ 'ਤੇ ਸਾਈਨ-ਇਨ ਕਰ ਸਕਦੇ ਹੋ</translation>
<translation id="1929939181775079593">Chromium ਜਵਾਬ ਨਹੀਂ ਦੇ ਰਿਹਾ ਹੈ। ਕੀ ਹੁਣ ਰੀਲੌਂਚ ਕਰਨਾ ਹੈ?</translation>
<translation id="1966382378801805537">Chromium ਪੂਰਵ-ਨਿਰਧਾਰਤ ਬ੍ਰਾਊਜ਼ਰ ਦਾ ਪਤਾ ਨਹੀਂ ਲਗਾ ਸਕਦਾ ਹੈ ਜਾਂ ਉਸਨੂੰ ਸੈੱਟ ਨਹੀਂ ਕਰ ਸਕਦਾ ਹੈ</translation>
<translation id="2008474315282236005">ਇਸ ਨਾਲ ਇਸ ਡੀਵਾਈਸ ਤੋਂ 1 ਆਈਟਮ ਮਿਟਾ ਦਿੱਤੀ ਜਾਵੇਗੀ। ਬਾਅਦ ਵਿੱਚ ਆਪਣੇ ਡਾਟੇ ਨੂੰ ਮੁੜ-ਪ੍ਰਾਪਤ ਕਰਨ ਲਈ, Chromium 'ਤੇ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="2147976119693222405">Chromium OS ਤੁਹਾਡੇ ਡਾਟੇ ਦਾ ਸਮਕਾਲੀਕਰਨ ਨਹੀਂ ਕਰ ਸਕਿਆ। ਹੁਣੇ ਠੀਕ ਕਰੋ।</translation>
<translation id="2185166961232948079">Chromium - ਨੈੱਟਵਰਕ ਸਾਈਨ-ਇਨ - <ph name="PAGE_TITLE" /></translation>
<translation id="2241627712206172106">ਜੇਕਰ ਤੁਸੀਂ ਕੋਈ ਕੰਪਿਊਟਰ ਸਾਂਝਾ ਕਰਦੇ ਹੋ, ਤਾਂ ਦੋਸਤ ਅਤੇ ਪਰਿਵਾਰ ਵੱਖਰੇ ਤੌਰ 'ਤੇ ਬ੍ਰਾਊਜ਼ ਕਰ ਸਕਦੇ ਹਨ ਅਤੇ ਆਪਣੇ ਤਰੀਕੇ ਨਾਲ Chromium ਦਾ ਸੈੱਟ ਅੱਪ ਕਰ ਸਕਦੇ ਹਨ।</translation>
<translation id="2347108572062610441">ਇਸ ਐਕਸਟੈਂਸ਼ਨ ਨੇ ਤੁਹਾਡੇ ਵੱਲੋਂ Chromium ਸ਼ੁਰੂ ਕੀਤੇ ਜਾਣ ਵੇਲੇ ਦਿਖਾਏ ਗਏ ਪੰਨੇ ਨੂੰ ਬਦਲ ਦਿੱਤਾ ਹੈ।</translation>
<translation id="2396765026452590966">ਐਕਸਟੈਂਸ਼ਨ "<ph name="EXTENSION_NAME" />" ਬਦਲਿਆ ਗਿਆ ਹੈ ਕਿ ਕਿਹੜਾ ਸਫ਼ਾ ਦਿਖਾਇਆ ਜਾਂਦਾ ਹੈ ਜਦੋਂ ਤੁਸੀਂ Chromium ਚਾਲੂ ਕਰਦੇ ਹੋ।</translation>
<translation id="2483889755041906834">Chromium ਵਿੱਚ</translation>
<translation id="2485422356828889247">ਅਣਸਥਾਪਤ ਕਰੋ</translation>
<translation id="2527042973354814951"><ph name="PLUGIN_NAME" /> ਨੂੰ ਚਾਲੂ ਕਰਨ ਲਈ Chromium ਮੁੜ-ਸ਼ੁਰੂ ਕਰੋ</translation>
<translation id="2535480412977113886">Chromium OS ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ ਕਿਉਂਕਿ ਤੁਹਾਡੇ ਖਾਤਾ ਸਾਈਨ-ਇਨ ਵੇਰਵੇ ਪੁਰਾਣੇ ਹਨ।</translation>
<translation id="2560420686485554789">ਫ਼ਾਈਲਾਂ ਡਾਊਨਲੋਡ ਕਰਨ ਲਈ Chromium ਨੂੰ ਸਟੋਰੋਜ ਤੱਕ ਪਹੁੰਚ ਦੀ ਲੋੜ ਹੁੰਦੀ ਹੈ।</translation>
<translation id="2572494885440352020">Chromium ਸਹਾਇਕ</translation>
<translation id="2587578672395088481">ਅੱਪਡੇਟ ਲਾਗੂ ਕਰਨ ਲਈ Chromium OS ਨੂੰ ਮੁੜ-ਚਾਲੂ ਕੀਤੇ ਜਾਣ ਦੀ ਲੋੜ ਹੈ।</translation>
<translation id="2648074677641340862">ਸਥਾਪਤ ਕਰਨ ਦੌਰਾਨ ਇੱਕ ਓਪਰੇਟਿੰਗ ਸਿਸਟਮ ਵਿੱਚ ਗੜਬੜ ਹੋਈ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="2711502716910134313">Chromium ਟੈਬ</translation>
<translation id="2718390899429598676">ਵਾਧੂ ਸੁਰੱਖਿਆ ਲਈ, Chromium ਤੁਹਾਡਾ ਡਾਟਾ ਐਨਕ੍ਰਿਪਟ ਕਰੇਗਾ।</translation>
<translation id="2770231113462710648">ਪੂਰਵ-ਨਿਰਧਾਰਤ ਬ੍ਰਾਊਜ਼ਰ ਨੂੰ ਇਸ ਵਿੱਚ ਬਦਲੋ:</translation>
<translation id="2799223571221894425">ਰੀਲੌਂਚ ਕਰੋ</translation>
<translation id="2805036593126168338">Chromium OS ਤੁਹਾਡੇ ਪਾਸਵਰਡਾਂ ਦਾ ਸਮਕਾਲੀਕਰਨ ਨਹੀਂ ਕਰ ਸਕਿਆ। ਹੁਣੇ ਠੀਕ ਕਰੋ।</translation>
<translation id="2847479871509788944">Chromium ਤੋਂ ਹਟਾਓ...</translation>
<translation id="2886012850691518054">ਵਿਕਲਪਿਕ: Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ Google ਨੂੰ ਸਵੈਚਲਿਤ ਤੌਰ 'ਤੇ ਵਰਤੋਂ ਅੰਕੜੇ ਅਤੇ ਕ੍ਰੈਸ਼ ਰਿਪੋਰਟਾਂ ਭੇਜੋ।</translation>
<translation id="2910007522516064972">&amp;Chromium ਬਾਰੇ</translation>
<translation id="2977470724722393594">Chromium ਅੱਪ ਟੂ ਡੇਟ ਹੈ</translation>
<translation id="2983934633046890458">Chromium ਪਾਸਵਰਡਾਂ ਦਾ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="3032706164202344641">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="3032787606318309379">Chromium ਵਿੱਚ ਜੋੜ ਰਿਹਾ ਹੈ...</translation>
<translation id="3068515742935458733">Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ Google ਨੂੰ ਕ੍ਰੈਸ਼ ਰਿਪੋਰਟਾਂ ਅਤੇ <ph name="UMA_LINK" /> ਭੇਜੋ</translation>
<translation id="3103660991484857065">ਸਥਾਪਨਾਕਾਰ ਪੁਰਾਲੇਖ ਦੇ ਨਪੀੜਨ ਨੂੰ ਵਾਪਸ ਕਰਨ ਵਿੱਚ ਅਸਫਲ ਰਿਹਾ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="3130323860337406239">Chromium ਤੁਹਾਡਾ ਮਾਈਕ੍ਰੋਫੋਨ ਵਰਤ ਰਿਹਾ ਹੈ।</translation>
<translation id="3155163173539279776">Chromium ਮੁੜ-ਲਾਂਚ ਕਰੋ</translation>
<translation id="3179665906251668410">Chromium ਇਨ&amp;ਕੋਗਨਿਟੋ ਵਿੰਡੋ ਵਿੱਚ ਲਿੰਕ ਖੋਲ੍ਹੋ</translation>
<translation id="3190315855212034486">ਠਹਿਰੋ! Chromium ਕ੍ਰੈਸ਼ ਹੋ ਗਿਆ ਹੈ। ਕੀ ਹੁਣ ਰੀਲੌਂਚ ਕਰਨਾ ਹੈ?</translation>
<translation id="3229526316128325841">Chromium ਤੁਹਾਡੇ ਪਾਸਵਰਡ ਨਿਰਯਾਤ ਕਰਨਾ ਚਾਹੁੰਦਾ ਹੈ।</translation>
<translation id="3258596308407688501">Chromium ਆਪਣੀ ਡਾਟਾ ਡਾਇਰੈਕਟਰੀ ਨੂੰ ਪੜ੍ਹ ਅਤੇ ਲਿਖ ਨਹੀਂ ਸਕਦਾ:
<ph name="USER_DATA_DIRECTORY" /></translation>
<translation id="328888136576916638">Google API ਕੁੰਜੀਆਂ ਮੌਜੂਦ ਨਹੀਂ ਹਨ। Chromium ਦੀ ਕੁਝ ਫੰਕਸ਼ਨੈਲਿਟੀ ਬੰਦ ਕੀਤੀ ਜਾਵੇਗੀ।</translation>
<translation id="3296368748942286671">ਪਿਛੋਕੜ ਐਪਸ ਚਲਾਉਣਾ ਜਾਰੀ ਰੱਖੋ ਜਦੋਂ Chromium ਨੂੰ ਬੰਦ ਕੀਤਾ ਜਾਏ</translation>
<translation id="331951419404882060">Chromium OS ਸਾਈਨ-ਇਨ ਕਰਨ ਵੇਲੇ ਇੱਕ ਗੜਬੜ ਹੋਣ ਦੇ ਕਾਰਨ ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ।</translation>
<translation id="3474745554856756813">ਇਸ ਨਾਲ ਇਸ ਡੀਵਾਈਸ ਤੋਂ <ph name="ITEMS_COUNT" /> ਆਈਟਮਾਂ ਮਿਟਾ ਦਿੱਤੀਆਂ ਜਾਣਗੀਆਂ। ਬਾਅਦ ਵਿੱਚ ਆਪਣੇ ਡਾਟੇ ਨੂੰ ਮੁੜ-ਪ੍ਰਾਪਤ ਕਰਨ ਲਈ, Chromium 'ਤੇ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="3509308970982693815">ਕਿਰਪਾ ਕਰਕੇ ਸਾਰੀਆਂ Chromium windows ਬੰਦ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="3575459661164320785">ਤੁਹਾਡੇ ਕੰਪਿਊਟਰ ਵਿੱਚ ਹਾਨੀਕਾਰਕ ਸਾਫ਼ਟਵੇਅਰ ਹੈ। Chromium ਇਸਨੂੰ ਹਟਾ ਸਕਦਾ ਹੈ, ਤੁਹਾਡੀਆਂ ਸੈਟਿੰਗਾਂ ਮੁੜ-ਬਹਾਲ ਕਰ ਸਕਦਾ ਹੈ ਅਤੇ ਤੁਹਾਡੇ ਬ੍ਰਾਊਜ਼ਰ ਦੇ ਦੁਬਾਰਾ ਆਮ ਵਾਂਗ ਕੰਮ ਕਰਨ ਲਈ ਐਕਸਟੈਂਸ਼ਨਾਂ ਬੰਦ ਕਰ ਸਕਦਾ ਹੈ।</translation>
<translation id="358997566136285270">Chromium ਲੋਗੋ</translation>
<translation id="3639635944603682591">ਇਸ ਵਿਅਕਤੀ ਦਾ ਬ੍ਰਾਊਜ਼ਿੰਗ ਡਾਟਾ ਇਸ ਡੀਵਾਈਸ ਤੋਂ ਮਿਟਾ ਦਿੱਤਾ ਜਾਵੇਗਾ। ਡਾਟਾ ਮੁੜ-ਹਾਸਲ ਕਰਨ ਲਈ, Chromium ਵਿੱਚ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="364817392622123556">{COUNT,plural, =0{Chromium ਲਈ ਇੱਕ ਨਵਾਂ ਅੱਪਡੇਟ ਉਪਲਬਧ ਹੈ ਅਤੇ ਤੁਹਾਡੇ ਵੱਲੋਂ ਮੁੜ-ਲਾਂਚ ਕਰਨ ਦੇ ਨਾਲ ਹੀ ਅੱਪਡੇਟ ਲਾਗੂ ਕਰ ਦਿੱਤਾ ਜਾਵੇਗਾ।}=1{Chromium ਲਈ ਇੱਕ ਨਵਾਂ ਅੱਪਡੇਟ ਉਪਲਬਧ ਹੈ ਅਤੇ ਤੁਹਾਡੇ ਵੱਲੋਂ ਮੁੜ-ਲਾਂਚ ਕਰਨ ਦੇ ਨਾਲ ਹੀ ਅੱਪਡੇਟ ਲਾਗੂ ਕਰ ਦਿੱਤਾ ਜਾਵੇਗਾ। ਤੁਹਾਡੀ ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।}other{Chromium ਲਈ ਇੱਕ ਨਵਾਂ ਅੱਪਡੇਟ ਉਪਲਬਧ ਹੈ ਅਤੇ ਤੁਹਾਡੇ ਵੱਲੋਂ ਮੁੜ-ਲਾਂਚ ਕਰਨ ਦੇ ਨਾਲ ਹੀ ਅੱਪਡੇਟ ਲਾਗੂ ਕਰ ਦਿੱਤਾ ਜਾਵੇਗਾ। ਤੁਹਾਡੀਆਂ # ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹਣਗੀਆਂ।}}</translation>
<translation id="3685209450716071127">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="370962675267501463">{COUNT,plural, =0{ਤੁਹਾਡਾ ਪ੍ਰਸ਼ਾਸਕ ਕਹਿੰਦਾ ਹੈ ਕਿ ਤੁਸੀਂ ਇਸ ਅੱਪਡੇਟ ਨੂੰ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ}=1{ਤੁਹਾਡਾ ਪ੍ਰਸ਼ਾਸਕ ਕਹਿੰਦਾ ਹੈ ਕਿ ਤੁਸੀਂ ਇਸ ਅੱਪਡੇਟ ਨੂੰ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀ ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।}other{ਤੁਹਾਡਾ ਪ੍ਰਸ਼ਾਸਕ ਕਹਿੰਦਾ ਹੈ ਕਿ ਤੁਸੀਂ ਇਸ ਅੱਪਡੇਟ ਨੂੰ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀਆਂ # ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹਣਗੀਆਂ।}}</translation>
<translation id="3713809861844741608">ਨਵੀਂ Chromium &amp;ਟੈਬ ਵਿੱਚ ਲਿੰਕ ਖੋਲ੍ਹੋ</translation>
<translation id="3728336900324680424">ਪਤਾ ਬਾਰ ਵਿੱਚ ਸੁਝਾਅ ਦੇਣ ਲਈ Chromium ਤੁਹਾਡੀ 'ਡਰਾਈਵ' ਤੱਕ ਪਹੁੰਚ ਕਰੇਗਾ</translation>
<translation id="378917192836375108">Chromium ਵੈੱਬ 'ਤੇ ਕਿਸੇ ਫ਼ੋਨ ਨੰਬਰ 'ਤੇ ਕਲਿੱਕ ਕਰਨ ਅਤੇ ਇਸ 'ਤੇ Skype ਨਾਲ ਕਾਲ ਕਰਨ ਦੀ ਇਜਾਜ਼ਤ ਦਿੰਦਾ ਹੈ!</translation>
<translation id="3848258323044014972"><ph name="PAGE_TITLE" /> - Chromium</translation>
<translation id="388648406173476553">Chromium ਨੂੰ ਵਿਉਂਤਬੱਧ ਕਰਕੇ ਕੰਟਰੋਲ ਕਰੋ। ਕਿਸੇ ਚੀਜ਼ ਨੂੰ ਤੁਹਾਡੇ ਧਿਆਨ ਦੇਣ ਦੀ ਲੋੜ ਹੈ - ਵੇਰਵਿਆਂ ਲਈ ਕਲਿੱਕ ਕਰੋ।</translation>
<translation id="3889543394854987837">Chromium ਨੂੰ ਖੋਲ੍ਹਣ ਲਈ ਆਪਣੇ ਨਾਮ 'ਤੇ ਕਲਿੱਕ ਕਰੋ ਅਤੇ ਬ੍ਰਾਊਜ਼ ਕਰਨਾ ਸ਼ੁਰੂ ਕਰੋ।</translation>
<translation id="3945058413678539331">Chromium ਪਾਸਵਰਡਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਰਨ ਦੇਣ ਲਈ ਆਪਣਾ ਵਿੰਡੋ ਪਾਸਵਰਡ ਟਾਈਪ ਕਰੋ।</translation>
<translation id="4036079820698952681"><ph name="BEGIN_LINK" />ਵਰਤਮਾਨ ਸੈਟਿੰਗਾਂ<ph name="END_LINK" /> ਦੀ ਰਿਪੋਰਟ ਕਰਕੇ Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ</translation>
<translation id="4050175100176540509">ਮਹੱਤਵਪੂਰਣ ਸੁਰੱਖਿਆ ਸੁਧਾਰ ਅਤੇ ਨਵੀਆਂ ਵਿਸ਼ੇਸ਼ਤਾਵਾਂ ਨਵੇਂ ਰੂਪ ਵਿੱਚ ਉਪਲਬਧ ਹਨ।</translation>
<translation id="419998258129752635"><ph name="PAGE_TITLE" /> - ਨੈੱਟਵਰਕ ਸਾਈਨ-ਇਨ - Chromium</translation>
<translation id="421369550622382712">Chromium ਲਈ ਸ਼ਾਨਦਾਰ ਐਪਸ, ਗੇਮਸ, ਐਕਸਟੈਂਸ਼ਨਾਂ ਅਤੇ ਵਿਸ਼ੇ ਖੋਜੋ।</translation>
<translation id="4216212958613226427">ਇਸ ਭਾਸ਼ਾ ਦੀ ਵਰਤੋਂ Chromium UI ਦਿਖਾਉਣ ਲਈ ਕੀਤੀ ਜਾਂਦੀ ਹੈ</translation>
<translation id="4230135487732243613">ਕੀ ਤੁਹਾਡਾ Chromium ਡਾਟਾ ਇਸ ਖਾਤੇ ਨਾਲ ਲਿੰਕ ਕਰਨਾ ਹੈ?</translation>
<translation id="4271805377592243930">Chromium ਬਾਰੇ ਮਦਦ ਪ੍ਰਾਪਤ ਕਰੋ</translation>
<translation id="4285930937574705105">ਅਚਨਚੇਤ ਗੜਬੜ ਕਾਰਨ ਸਥਾਪਨਾ ਅਸਫਲ ਹੋ ਗਈ। ਜੇਕਰ ਇਸ ਵੇਲੇ Chromium ਚੱਲ ਰਿਹਾ ਹੈ, ਤਾਂ ਕਿਰਪਾ ਕਰਕੇ ਇਸਨੂੰ ਬੰਦ ਕਰਕੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="4407044323746248786">ਕੀ ਫਿਰ ਵੀ Chromium ਤੋਂ ਬਾਹਰ ਜਾਣਾ ਹੈ?</translation>
<translation id="4415566066719264597">Chromium ਨੂੰ ਬੈਕਗ੍ਰਾਊਂਡ ਵਿੱਚ ਚੱਲਣ ਦਿਓ</translation>
<translation id="4423735387467980091">Google Chrome ਨੂੰ ਵਿਉਂਤਬੱਧ ਕਰਕੇ ਕੰਟਰੋਲ ਕਰੋ।</translation>
<translation id="4544142686420020088">Chromium ਅੱਪਡੇਟ ਨਹੀਂ ਹੋਇਆ, ਕੋਈ ਗੜਬੜ ਹੋ ਗਈ। <ph name="BEGIN_LINK" />Chromium ਅੱਪਡੇਟ ਦੀਆਂ ਸਮੱਸਿਆਵਾਂ ਅਤੇ ਅਸਫਲ ਹੋਈਆਂ ਅੱਪਡੇਟਾਂ ਨੂੰ ਠੀਕ ਕਰੋ।<ph name="END_LINK" /></translation>
<translation id="4567424176335768812">ਤੁਸੀਂ <ph name="USER_EMAIL_ADDRESS" /> ਦੇ ਤੌਰ 'ਤੇ ਸਾਈਨ-ਇਨ ਕੀਤਾ ਹੈ। ਹੁਣ ਤੁਸੀਂ ਆਪਣੇ ਸਾਰੇ ਸਾਈਨ-ਇਨ ਕੀਤੇ ਡੀਵਾਈਸਾਂ 'ਤੇ ਆਪਣੇ ਬੁੱਕਮਾਰਕਾਂ, ਇਤਿਹਾਸ ਅਤੇ ਹੋਰ ਸੈਟਿੰਗਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।</translation>
<translation id="459535195905078186">Chromium ਐਪਸ</translation>
<translation id="4677944499843243528">ਇੰਜ ਜਾਪਦਾ ਹੈ ਕਿ ਪ੍ਰੋਫਾਈਲ ਨੂੰ ਕਿਸੇ ਹੋਰ ਕੰਪਿਊਟਰ <ph name="HOST_NAME" /> 'ਤੇ ਦੂਜੀ Chromium ਪ੍ਰਕਿਰਿਆ (<ph name="PROCESS_ID" />) ਵਿੱਚ ਵਰਤਿਆ ਜਾ ਰਿਹਾ ਹੈ। Chromium ਨੇ ਪ੍ਰੋਫਾਈਲ ਲਾਕ ਕਰ ਦਿੱਤੀ ਹੈ ਤਾਂ ਜੋ ਇਹ ਖਰਾਬ ਹੋਣ ਤੋਂ ਬੱਚ ਸਕੇ। ਜੇਕਰ ਤੁਹਾਨੂੰ ਪੱਕਾ ਪਤਾ ਹੈ ਕਿ ਕੋਈ ਹੋਰ ਪ੍ਰਕਿਰਿਆਵਾਂ ਇਹ ਪ੍ਰੋਫਾਈਲ ਨਹੀਂ ਵਰਤ ਰਹੀਆਂ, ਤਾਂ ਤੁਸੀਂ ਪ੍ਰੋਫਾਈਲ ਨੂੰ ਅਣਲਾਕ ਕਰ ਸਕਦੇ ਹੋ ਅਤੇ Chromium ਨੂੰ ਮੁੜ-ਲਾਂਚ ਕਰ ਸਕਦੇ ਹੋ।</translation>
<translation id="469338717132742108">Chromium OS ਬਾਰੇ ਮਦਦ ਪ੍ਰਾਪਤ ਕਰੋ</translation>
<translation id="4708774505295300557">ਕਿਸੇ ਵਿਅਕਤੀ ਨੇ ਪਹਿਲਾਂ ਹੀ <ph name="ACCOUNT_EMAIL_LAST" /> ਵਜੋਂ ਇਸ ਕੰਪਿਊਟਰ 'ਤੇ Chromium 'ਤੇ ਸਾਈਨ-ਇਨ ਕੀਤਾ ਹੋਇਆ ਹੈ। ਆਪਣੀ ਜਾਣਕਾਰੀ ਵੱਖਰੀ ਰੱਖਣ ਲਈ ਕਿਰਪਾ ਕਰਕੇ ਇੱਕ ਨਵਾਂ Chromium ਵਰਤੋਂਕਾਰ ਬਣਾਓ।</translation>
<translation id="4746050847053251315">ਕੀ ਫਿਰ ਵੀ Chromium ਨੂੰ ਛੱਡਣਾ ਹੈ?</translation>
<translation id="4748217263233248895">Chromium ਲਈ ਇੱਕ ਖਾਸ ਸੁਰੱਖਿਆ ਅੱਪਡੇਟ ਹੁਣੇ ਲਾਗੂ ਕੀਤਾ ਗਿਆ ਸੀ। ਹੁਣੇ ਇਸਨੂੰ ਮੁੜ-ਸ਼ੁਰੂ ਕਰੋ ਅਤੇ ਅਸੀਂ ਤੁਹਾਡੀਆਂ ਟੈਬਾਂ ਨੂੰ ਮੁੜ-ਬਹਾਲ ਕਰਾਂਗੇ।</translation>
<translation id="4750035648288509542">ਲਗਭਗ ਅੱਪ-ਟੂ-ਡੇਟ! ਅੱਪਡੇਟ ਨੂੰ ਪੂਰਾ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।</translation>
<translation id="479167709087336770">ਇਹ Google ਖੋਜ ਵੇਲੇ ਵਰਤੇ ਜਾਣ ਵਾਲੇ ਸਪੈੱਲ-ਚੈਕਰ ਨੂੰ ਹੀ ਵਰਤਦਾ ਹੈ। ਬ੍ਰਾਊਜ਼ਰ ਵਿੱਚ ਤੁਹਾਡੇ ਵੱਲੋਂ ਟਾਈਪ ਕੀਤੀ ਜਾਣ ਵਾਲੀ ਲਿਖਤ Google ਨੂੰ ਭੇਜੀ ਜਾਵੇਗੀ। ਤੁਸੀਂ ਹਮੇਸ਼ਾਂ ਸੈਟਿੰਗਾਂ ਵਿੱਚ ਇਸ ਵਤੀਰੇ ਨੂੰ ਬਦਲ ਸਕਦੇ ਹੋ।</translation>
<translation id="4888717733111232871">mDNS ਟ੍ਰੈਫਿਕ ਦੀ ਆਗਿਆ ਦੇਣ ਲਈ Chromium ਲਈ ਇਨਬਾਊਂਡ ਨਿਯਮ।</translation>
<translation id="4943838377383847465">Chromium ਪਿਛੋਕੜ ਮੋਡ ਵਿੱਚ ਹੈ।</translation>
<translation id="4987820182225656817">ਮਹਿਮਾਨ ਕੁਝ ਵੀ ਪਿੱਛੇ ਛੱਡੇ ਬਿਨਾਂ Chromium ਵਰਤ ਸਕਦੇ ਹਨ।</translation>
<translation id="4994636714258228724">ਖੁਦ ਨੂੰ Chromium ਵਿੱਚ ਜੋੜੋ</translation>
<translation id="5277894862589591112">ਆਪਣੀਆਂ ਤਬਦੀਲੀਆਂ ਲਾਗੂ ਕਰਨ ਲਈ, Chromium ਨੂੰ ਮੁੜ-ਲਾਂਚ ਕਰੋ</translation>
<translation id="5310059007469274549">ਇੱਥੇ ਬਹੁਤ ਸਾਰੇ ਪਾਸਵਰਡ ਹੋਣ ਕਰਕੇ Chromium ਉਹਨਾਂ ਦੀ ਜਾਂਚ ਨਹੀਂ ਕਰ ਸਕਦਾ</translation>
<translation id="5358375970380395591">ਤੁਸੀਂ ਇੱਕ ਪ੍ਰਬੰਧਿਤ ਕੀਤੇ ਖਾਤੇ ਨਾਲ ਸਾਈਨ-ਇਨ ਕਰ ਰਹੇ ਹੋ ਅਤੇ ਇਸ ਦੇ ਪ੍ਰਸ਼ਾਸਕ ਨੂੰ ਆਪਣੇ Chromium ਪ੍ਰੋਫਾਈਲ ਦਾ ਕੰਟਰੋਲ ਦੇ ਰਹੇ ਹੋ। ਤੁਹਾਡਾ Chromium ਡਾਟਾ, ਜਿਵੇਂ ਕਿ ਤੁਹਾਡੀਆਂ ਐਪਾਂ, ਬੁੱਕਮਾਰਕ, ਇਤਿਹਾਸ, ਪਾਸਵਰਡ, ਅਤੇ ਹੋਰ ਸੈਟਿੰਗਾਂ <ph name="USER_NAME" /> ਨਾਲ ਸਥਾਈ ਤੌਰ 'ਤੇ ਜੋੜੇ ਜਾਣਗੇ। ਤੁਸੀਂ ਇਸ ਡਾਟੇ ਨੂੰ Google ਖਾਤੇ ਡੈਸ਼ਬੋਰਡ ਰਾਹੀਂ ਮਿਟਾ ਸਕੋਗੇ, ਪਰ ਤੁਸੀਂ ਇਸ ਡਾਟੇ ਨੂੰ ਦੂਜੇ ਖਾਤੇ ਨਾਲ ਨਹੀਂ ਜੋੜ ਸਕੋਗੇ। <ph name="LEARN_MORE" /></translation>
<translation id="5386450000063123300">Chromium ਅੱਪਡੇਟ ਕੀਤਾ ਜਾ ਰਿਹਾ ਹੈ (<ph name="PROGRESS_PERCENT" />)</translation>
<translation id="538767207339317086">Chromium ਵਿੱਚ ਸਾਈਨ-ਇਨ ਕਰਨ ਦਿਓ</translation>
<translation id="5398878173008909840">Chromium ਦਾ ਇੱਕ ਨਵਾਂ ਰੂਪ ਉਪਲਬਧ ਹੈ।</translation>
<translation id="5416696090975899932">ਬਿਲਟ-ਇਨ PDF ਦੇ ਮੌਜੂਦ ਨਾ ਹੋਣ 'ਤੇ Chromium ਪ੍ਰਿੰਟ ਦੀ ਪੂਰਵ-ਝਲਕ ਨਹੀਂ ਦਿਖਾ ਸਕਦਾ।</translation>
<translation id="5427571867875391349">Chromium ਨੂੰ ਆਪਣੇ ਪੂਰਵ-ਨਿਰਧਾਰਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="5438241569118040789"><ph name="PAGE_TITLE" /> - Chromium ਬੀਟਾ</translation>
<translation id="5479196819031988440">Chromium OS ਇਸ ਪੰਨੇ ਨੂੰ ਨਹੀਂ ਖੋਲ੍ਹ ਸਕਦਾ।</translation>
<translation id="5480860683791598150">ਇਸ ਸਾਈਟ ਨਾਲ ਤੁਹਾਡਾ ਟਿਕਾਣਾ ਸਾਂਝਾ ਕਰਨ ਲਈ Chromium ਨੂੰ ਤੁਹਾਡੇ ਟਿਕਾਣੇ 'ਤੇ ਪਹੁੰਚ ਕਰਨ ਦੀ ਲੋੜ ਹੈ</translation>
<translation id="549669000822060376">ਕਿਰਪਾ ਕਰਕੇ ਠਹਿਰੋ ਜਦੋਂ Chromium ਨਵੀਆਂ ਸਿਸਟਮ ਅਪਡੇਟਾਂ ਇੰਸਟੌਲ ਕਰ ਰਿਹਾ ਹੋਵੇ।</translation>
<translation id="5496810170689441661">Chromium ਪਾਸਵਰਡਾਂ ਦਾ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਰਨ ਦੇਣ ਲਈ ਆਪਣਾ ਵਿੰਡੋ ਪਾਸਵਰਡ ਟਾਈਪ ਕਰੋ।</translation>
<translation id="5623402015214259806">{0,plural, =0{Chromium ਅੱਪਡੇਟ ਉਪਲਬਧ ਹੈ}=1{Chromium ਅੱਪਡੇਟ ਉਪਲਬਧ ਹੈ}other{Chromium ਅੱਪਡੇਟ # ਦਿਨਾਂ ਤੋਂ ਉਪਲਬਧ ਹੈ}}</translation>
<translation id="5631814766731275228">Chromium ਨਾਮ ਅਤੇ ਤਸਵੀਰ</translation>
<translation id="5634636535844844681">Google Chrome ਨੂੰ Windows 7 ਜਾਂ ਇਸ ਤੋਂ ਬਾਅਦ ਵਾਲੇ ਵਰਜਨ ਦੀ ਲੋੜ ਹੈ।</translation>
<translation id="5653831366781983928">ਕਿਰਪਾ ਕਰਕੇ ਹੁਣੇ Chromium ਨੂੰ ਮੁੜ-ਸ਼ੁਰੂ ਕਰੋ</translation>
<translation id="5698481217667032250">Chromium ਨੂੰ ਇਸ ਭਾਸ਼ਾ ਵਿੱਚ ਦਿਖਾਓ ।</translation>
<translation id="5820394555380036790">Chromium OS</translation>
<translation id="5862307444128926510">Chromium ਵਿੱਚ ਸੁਆਗਤ ਹੈ</translation>
<translation id="5895138241574237353">ਰੀਸਟਾਰਟ ਕਰੋ</translation>
<translation id="5903106910045431592"><ph name="PAGE_TITLE" /> - ਨੈੱਟਵਰਕ ਸਾਈਨ-ਇਨ</translation>
<translation id="5987687638152509985">ਸਮਕਾਲੀਕਰਨ ਸ਼ੁਰੂ ਕਰਨ ਲਈ Chromium ਅੱਪਡੇਟ ਕਰੋ</translation>
<translation id="6013050204643758987">Chromium ਓਪਰੇਟਿੰਗ ਸਿਸਟਮ ਵਧੀਕ <ph name="BEGIN_LINK_CROS_OSS" />ਖੁੱਲ੍ਹਾ ਸਰੋਤ ਸਾਫਟਵੇਅਰ<ph name="END_LINK_CROS_OSS" /> ਵੱਲੋਂ ਸੰਭਵ ਬਣਾਇਆ ਗਿਆ ਹੈ, ਜਿਵੇਂ ਕਿ <ph name="BEGIN_LINK_LINUX_OSS" />Linux (ਬੀਟਾ)<ph name="END_LINK_LINUX_OSS" /></translation>
<translation id="6055895534982063517">Chromium ਦਾ ਇੱਕ ਨਵਾਂ ਵਰਜਨ ਉਪਲਬਧ ਹੈ ਅਤੇ ਇਹ ਪਹਿਲਾਂ ਨਾਲੋਂ ਵੱਧ ਤੇਜ਼ ਹੈ।</translation>
<translation id="6063093106622310249">ਅਤੇ Chromium ਵਿੱਚ ਖੋਲ੍ਹੋ</translation>
<translation id="6072279588547424923"><ph name="EXTENSION_NAME" /> ਨੂੰ Chromium ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ</translation>
<translation id="608189560609172163">Chrome ਸਾਈਨ-ਇਨ ਕਰਨ ਵੇਲੇ ਇੱਕ ਗੜਬੜ ਹੋਣ ਕਾਰਨ ਤੁਹਾਡਾ ਡਾਟਾ ਸਿੰਕ ਨਹੀਂ ਹੋ ਸਕਿਆ।</translation>
<translation id="6096348254544841612">Chromium ਨੂੰ ਵਿਉਂਤਬੱਧ ਕਰਕੇ ਕੰਟਰੋਲ ਕਰੋ। ਅੱਪਡੇਟ ਉਪਲਬਧ ਹੈ।</translation>
<translation id="6120345080069858279">Chromium ਇਸ ਪਾਸਵਰਡ ਨੂੰ ਤੁਹਾਡੇ 'Google ਖਾਤੇ' ਵਿੱਚ ਰੱਖਿਅਤ ਕਰੇਗਾ। ਤੁਹਾਨੂੰ ਇਸਨੂੰ ਯਾਦ ਨਹੀਂ ਰੱਖਣਾ ਪਵੇਗਾ।</translation>
<translation id="6129621093834146363"><ph name="FILE_NAME" /> ਖਤਰਨਾਕ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="6212496753309875659">ਇਸ ਕੰਪਿਊਟਰ ਵਿੱਚ ਪਹਿਲਾਂ ਹੀ Chromium ਦਾ ਇੱਕ ਬਿਲਕੁਲ ਨਵਾਂ ਵਰਜਨ ਹੈ। ਜੇਕਰ ਸਾਫ਼ਟਵੇਅਰ ਕੰਮ ਨਹੀਂ ਕਰ ਰਿਹਾ ਹੈ, ਤਾਂ ਕਿਰਪਾ ਕਰਕੇ Chromium ਨੂੰ ਅਣਸਥਾਪਤ ਕਰਕੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="6219195342503754812">{0,plural, =0{Chromium ਹੁਣੇ ਮੁੜ-ਲਾਂਚ ਹੋਵੇਗਾ}=1{Chromium 1 ਸਕਿੰਟ ਵਿੱਚ ਮੁੜ-ਲਾਂਚ ਹੋਵੇਗਾ}other{Chromium # ਸਕਿੰਟਾਂ ਵਿੱਚ ਮੁੜ-ਲਾਂਚ ਹੋਵੇਗਾ}}</translation>
<translation id="6248213926982192922">Chromium ਨੂੰ ਪੂਰਵ-ਨਿਰਧਾਰਤ ਬ੍ਰਾਊਜ਼ਰ ਬਣਾਓ</translation>
<translation id="6266342355635466082">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="6268381023930128611">ਕੀ Chromium ਤੋਂ ਸਾਈਨ-ਆਊਟ ਹੋਣਾ ਹੈ?</translation>
<translation id="6295779123002464101"><ph name="FILE_NAME" /> ਖਤਰਨਾਕ ਹੋ ਸਕਦੀ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="6309712487085796862">Chromium ਤੁਹਾਡਾ ਕੈਮਰਾ ਵਰਤ ਰਿਹਾ ਹੈ।</translation>
<translation id="6333502561965082103">Chromium 'ਤੇ ਕੋਈ ਹੋਰ ਕਾਰਵਾਈ ਜਾਰੀ ਹੈ। ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="6334986366598267305">ਹੁਣ Chromium ਨੂੰ ਤੁਹਾਡੇ Google ਖਾਤੇ ਅਤੇ ਸਾਂਝੇ ਕੀਤੇ ਕੰਪਿਊਟਰ 'ਤੇ ਵਰਤਣਾ ਵੱਧ ਆਸਾਨ ਹੈ।</translation>
<translation id="6373523479360886564">ਕੀ ਤੁਸੀਂ ਪੱਕੇ ਤੌਰ 'ਤੇ Chromium ਨੂੰ ਅਣਸਥਾਪਤ ਕਰਨਾ ਚਾਹੁੰਦੇ ਹੋ?</translation>
<translation id="6400072781405947421">ਸ਼ਾਇਦ Chromium ਠੀਕ ਢੰਗ ਨਾਲ ਕੰਮ ਨਾ ਕਰੇ ਕਿਉਂਕਿ ਇਹ ਹੁਣ Mac OS X 10.9 'ਤੇ ਸਮਰਥਿਤ ਨਹੀਂ ਹੈ।</translation>
<translation id="6403826409255603130">Chromium ਇੱਕ ਵੈੱਬ ਬ੍ਰਾਊਜ਼ਰ ਹੈ ਜੋ ਵੈੱਬ-ਪੰਨਿਆਂ ਅਤੇ ਐਪਲੀਕੇਸ਼ਨਾਂ ਨੂੰ ਬਹੁਤ ਤੇਜ਼ ਚਲਾਉਂਦਾ ਹੈ। ਇਹ ਤੇਜ਼, ਸਥਿਰ ਅਤੇ ਵਰਤੋਂ ਵਿੱਚ ਆਸਾਨ ਹੈ। Chromium ਵਿੱਚ ਪਹਿਲਾਂ ਤੋਂ ਮੌਜੂਦ ਮਲਵੇਅਰ ਅਤੇ ਫਿਸ਼ਿੰਗ ਸੁਰੱਖਿਆ ਨਾਲ ਵੱਧ ਸੁਰੱਖਿਅਤ ਤਰੀਕੇ ਨਾਲ ਵੈੱਬ ਬ੍ਰਾਊਜ਼ ਕਰੋ।</translation>
<translation id="6434250628340475518">Chromium OS ਸਿਸਟਮ</translation>
<translation id="6457450909262716557">{SECONDS,plural, =1{Chromium 1 ਸਕਿੰਟ ਵਿੱਚ ਮੁੜ-ਚਾਲੂ ਹੋਵੇਗਾ}one{Chromium # ਸਕਿੰਟ ਵਿੱਚ ਮੁੜ-ਚਾਲੂ ਹੋਵੇਗਾ}other{Chromium # ਸਕਿੰਟਾਂ ਵਿੱਚ ਮੁੜ-ਚਾਲੂ ਹੋਵੇਗਾ}}</translation>
<translation id="6475912303565314141">ਇਹ ਇਸਤੇ ਵੀ ਨਿਯੰਤਰਣ ਪਾਉਂਦਾ ਹੈ ਕਿ ਕਿਹੜਾ ਸਫ਼ਾ ਦਿਖਾਇਆ ਜਾਂਦਾ ਹੈ ਜਦੋਂ ਤੁਸੀਂ Chromium ਚਾਲੂ ਕਰਦੇ ਹੋ।</translation>
<translation id="6510925080656968729">Chromium ਨੂੰ ਅਣਸਥਾਪਤ ਕਰੋ</translation>
<translation id="6570579332384693436">ਸ਼ਬਦ-ਜੋੜ ਗੜਬੜੀਆਂ ਠੀਕ ਕਰਨ ਲਈ, Chromium ਲਿਖਤ ਖੇਤਰਾਂ ਵਿੱਚ ਤੁਹਾਡੇ ਵੱਲੋਂ ਟਾਈਪ ਕੀਤੀ ਜਾਣ ਵਾਲੀ ਲਿਖਤ Google ਨੂੰ ਭੇਜਦਾ ਹੈ</translation>
<translation id="6598877126913850652">Chromium ਸੂਚਨਾ ਸੈਟਿੰਗਾਂ 'ਤੇ ਜਾਓ</translation>
<translation id="6676384891291319759">ਇੰਟਰਨੈਟ ਤੱਕ ਪਹੁੰਚੋ</translation>
<translation id="6717134281241384636">ਤੁਹਾਡੀ ਪ੍ਰੋਫਾਈਲ ਨਹੀਂ ਵਰਤੀ ਜਾ ਸਕਦੀ ਕਿਉਂਕਿ ਇਹ Chromium ਦੇ ਨਵੇਂ ਵਰਜਨ ਤੋਂ ਹੈ।
ਸ਼ਾਇਦ ਕੁਝ ਵਿਸ਼ੇਸ਼ਤਾਵਾਂ ਉਪਲਬਧ ਨਾ ਹੋਣ। ਕਿਰਪਾ ਕਰਕੇ ਇੱਕ ਵੱਖ ਪ੍ਰੋਫਾਈਲ ਡਾਇਰੈਕਟਰੀ ਜਾਂ Chromium ਦਾ ਨਵਾਂ ਵਰਜਨ ਵਰਤੋ।</translation>
<translation id="6734080038664603509">Chromium ਨੂੰ ਅੱਪਡੇਟ ਕਰੋ</translation>
<translation id="6734291798041940871">Chromium ਤੁਹਾਡੇ ਕੰਪਿਊਟਰ 'ਤੇ ਪਹਿਲਾਂ ਹੀ ਸਾਰੇ ਵਰਤੋਂਕਾਰਾਂ ਲਈ ਸਥਾਪਤ ਕੀਤਾ ਗਿਆ ਹੈ।</translation>
<translation id="6847869444787758381">Chromium ਤੁਹਾਨੂੰ ਇਹ ਗੱਲ ਦੱਸਦਾ ਹੈ ਕਿ ਤੁਹਾਡੇ ਪਾਸਵਰਡਾਂ ਨਾਲ ਪਹਿਲਾਂ ਕਦੇ ਛੇੜਛਾੜ ਹੋਈ ਹੈ ਜਾਂ ਨਹੀਂ</translation>
<translation id="6857782730669500492">Chromium - <ph name="PAGE_TITLE" /></translation>
<translation id="6863361426438995919">Google Pay (Chromium 'ਤੇ ਕਾਪੀ ਕੀਤਾ ਗਿਆ)</translation>
<translation id="6893813176749746474">Chromium ਨੂੰ ਅੱਪਡੇਟ ਕੀਤਾ ਗਿਆ ਹੈ, ਪਰੰਤੂ ਤੁਸੀਂ ਇਸਨੂੰ ਪਿਛਲੇ ਘੱਟੋ-ਘੱਟ 30 ਦਿਨਾਂ ਤੋਂ ਨਹੀਂ ਵਰਤਿਆ ਹੈ।</translation>
<translation id="6964305034639999644">Chromium ਇਨ&amp;ਕੋਗਨਿਟੋ ਵਿੰਡੋ ਵਿੱਚ ਲਿੰਕ ਖੋਲ੍ਹੋ</translation>
<translation id="6990124437352146030">Chromium ਨੂੰ ਇਸ ਸਾਈਟ ਵਾਸਤੇ ਤੁਹਾਡੇ ਮਾਈਕ੍ਰੋਫ਼ੋਨ ਤੱਕ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="701244094609242530">Chromium ਤੁਹਾਡੀਆਂ ਐਕਸਟੈਂਸ਼ਨਾਂ ਦੀ ਜਾਂਚ ਨਹੀਂ ਕਰ ਸਕਦਾ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="705851970750939768">Chromium ਨੂੰ ਅੱਪਡੇਟ ਕਰੋ</translation>
<translation id="7066436765290594559">Chromium OS ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ। ਕਿਰਪਾ ਕਰਕੇ ਆਪਣਾ ਸਿੰਕ ਪਾਸਫਰੇਜ਼ ਅੱਪਡੇਟ ਕਰੋ।</translation>
<translation id="7067091210845072982">ਜੇ ਕਿਸੇ ਚਿੱਤਰ ਦਾ ਲਾਭਕਾਰੀ ਵਰਣਨ ਨਹੀਂ ਹੈ, ਤਾਂ Chromium ਤੁਹਾਡੇ ਲਈ ਇੱਕ ਵਰਣਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਵਰਣਨ ਬਣਾਉਣ ਲਈ, ਚਿੱਤਰ Google ਨੂੰ ਭੇਜੇ ਜਾਂਦੇ ਹਨ।</translation>
<translation id="7196312274710523067">Chromium ਨੂੰ ਲਾਂਚ ਨਹੀਂ ਕੀਤਾ ਜਾ ਸਕਿਆ। ਦੁਬਾਰਾ ਕੋਸ਼ਿਸ਼ ਕਰੋ।</translation>
<translation id="7205698830395646142">Chromium ਮੀਨੂ ਵਿੱਚ ਲੁਕਾਓ</translation>
<translation id="7223968959479464213">ਕੰਮ ਪ੍ਰਬੰਧਕ - Chromium</translation>
<translation id="731644333568559921">Chromium OS ਨੂੰ ਅੱਪਡੇਟ ਕਰੋ</translation>
<translation id="731795002583552498">Chromium ਅੱਪਡੇਟ ਕੀਤਾ ਜਾ ਰਿਹਾ ਹੈ</translation>
<translation id="7318036098707714271">ਤੁਹਾਡੀ ਤਰਜੀਹਾਂ ਵਾਲੀ ਫ਼ਾਈਲ ਖਰਾਬ ਜਾਂ ਅਵੈਧ ਹੈ।
Chromium ਤੁਹਾਡੀਆਂ ਸੈਟਿੰਗਾਂ ਮੁੜ-ਹਾਸਲ ਨਹੀਂ ਕਰ ਸਕਿਆ।</translation>
<translation id="7337881442233988129">Chromium</translation>
<translation id="7339898014177206373">ਨਵੀਂ window</translation>
<translation id="734373864078049451">ਤੁਹਾਡੀ ਵੈਬ, ਬੁੱਕਮਾਰਕ ਅਤੇ ਹੋਰ Chromium ਸਮੱਗਰੀ ਇੱਥੇ ਲਾਈਵ ਹੈ।</translation>
<translation id="7349591376906416160">ਤੁਹਾਡੇ ਸਿਸਟਮ ਪ੍ਰਸ਼ਾਸਕ ਨੇ <ph name="TARGET_URL_HOSTNAME" /> ਤੱਕ ਪਹੁੰਚ ਕਰਨ ਵਾਸਤੇ <ph name="ALTERNATIVE_BROWSER_NAME" /> ਖੋਲ੍ਹਣ ਲਈ Chromium ਦਾ ਸੰਰੂਪਣ ਕੀਤਾ ਹੈ।</translation>
<translation id="7448255348454382571">Chromium OS ਨੂੰ ਮੁੜ-ਸ਼ੁਰੂ ਕਰੋ</translation>
<translation id="7449453770951226939"><ph name="PAGE_TITLE" /> - Chromium Dev</translation>
<translation id="7451052299415159299">Chromium ਨੂੰ ਇਸ ਸਾਈਟ ਵਾਸਤੇ ਤੁਹਾਡੇ ਕੈਮਰੇ ਤੱਕ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="7483335560992089831">ਉਹ Chromium ਵਰਜਨ ਸਥਾਪਤ ਨਹੀਂ ਕੀਤਾ ਜਾ ਸਕਦਾ ਜੋ ਇਸ ਵੇਲੇ ਚੱਲ ਰਿਹਾ ਹੈ। ਕਿਰਪਾ ਕਰਕੇ Chromium ਬੰਦ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="753534427205733210">{0,plural, =1{Chromium 1 ਮਿੰਟ ਵਿੱਚ ਮੁੜ-ਲਾਂਚ ਹੋਵੇਗਾ}one{Chromium # ਮਿੰਟ ਵਿੱਚ ਮੁੜ-ਲਾਂਚ ਹੋਵੇਗਾ}other{Chromium # ਮਿੰਟਾਂ ਵਿੱਚ ਮੁੜ-ਲਾਂਚ ਹੋਵੇਗਾ}}</translation>
<translation id="7549178288319965365">Chromium OS ਬਾਰੇ</translation>
<translation id="7561906087460245826">Chromium (<ph name="URL" />) ਤੋਂ ਵੀ ਡਾਟਾ ਕਲੀਅਰ ਕਰੋ</translation>
<translation id="7585853947355360626">ਜੇ ਇਸ ਪੰਨੇ 'ਤੇ ਸੈਟਿੰਗ ਨਹੀਂ ਦਿਸਦੀ, ਤਾਂ ਆਪਣੀਆਂ <ph name="LINK_BEGIN" />
Chromium OS ਸੈਟਿੰਗਾਂ<ph name="LINK_END" /> ਵਿੱਚ ਦੇਖੋ</translation>
<translation id="761356813943268536">Chromium ਤੁਹਾਡਾ ਕੈਮਰਾ ਅਤੇ ਮਾਈਕ੍ਰੋਫੋਨ ਵਰਤ ਰਿਹਾ ਹੈ।</translation>
<translation id="7617377681829253106">Chromium ਬਿਹਤਰ ਬਣ ਗਿਆ ਹੈ</translation>
<translation id="7686590090926151193">Chromium ਤੁਹਾਡਾ ਪੂਰਵ-ਨਿਰਧਾਰਤ ਬ੍ਰਾਊਜ਼ਰ ਨਹੀਂ ਹੈ</translation>
<translation id="7689606757190482937">ਸਮਕਾਲੀਕਰਨ ਕਰਕੇ ਆਪਣੇ ਡੀਵਾਈਸਾਂ ਵਿਚਾਲੇ Chromium ਨੂੰ ਵਿਅਕਤੀਗਤ ਬਣਾਓ</translation>
<translation id="7729447699958282447">Chromium ਤੁਹਾਡਾ ਡਾਟਾ ਸਮਕਾਲੀਕਰਨ ਨਹੀਂ ਕਰ ਸਕਿਆ ਕਿਉਂਕਿ ਸਮਕਾਲੀਕਰਨ ਤੁਹਾਡੀ ਡੋਮੇਨ ਲਈ ਉਪਲਬਧ ਨਹੀਂ ਹੈ।</translation>
<translation id="7745317241717453663">ਇਸ ਨਾਲ ਇਸ ਡੀਵਾਈਸ ਤੋਂ ਤੁਹਾਡੇ ਬ੍ਰਾਊਜ਼ਿੰਗ ਡਾਟੇ ਨੂੰ ਮਿਟਾ ਦਿੱਤਾ ਜਾਵੇਗਾ। ਬਾਅਦ ਵਿੱਚ ਆਪਣੇ ਡਾਟੇ ਨੂੰ ਮੁੜ-ਪ੍ਰਾਪਤ ਕਰਨ ਲਈ, Chromium 'ਤੇ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="7747138024166251722">ਸਥਾਪਨਾਕਾਰ ਇੱਕ ਅਸਥਾਈ ਡਾਇਰੈਕਟਰੀ ਨਹੀਂ ਬਣਾ ਸਕਿਆ। ਕਿਰਪਾ ਕਰਕੇ ਸਾਫ਼ਟਵੇਅਰ ਨੂੰ ਸਥਾਪਤ ਕਰਨ ਲਈ ਖਾਲੀ ਡਿਸਕ ਸਪੇਸ ਅਤੇ ਇਜਾਜ਼ਤ ਦੀ ਜਾਂਚ ਕਰੋ।</translation>
<translation id="7773960292263897147">ਚੇਤਾਵਨੀ: Chromium ਐਕਸਟੈਂਸ਼ਨਾਂ ਨੂੰ ਤੁਹਾਡੇ ਬ੍ਰਾਊਜ਼ਿੰਗ ਇਤਿਹਾਸ ਨੂੰ ਰਿਕਾਰਡ ਕਰਨ ਤੋਂ ਨਹੀਂ ਰੋਕ ਸਕਦਾ। ਇਨਕੋਗਨਿਟੋ ਮੋਡ ਵਿੱਚ ਇਸ ਐਕਸਟੈਂਸ਼ਨ ਨੂੰ ਬੰਦ ਕਰਨ ਲਈ, ਇਸ ਵਿਕਲਪ ਨੂੰ ਅਣਚੁਣਿਆ ਕਰੋ।</translation>
<translation id="7790626492778995050"><ph name="PAGE_TITLE" /> - Chromium Canary</translation>
<translation id="7827169012280634081">Chromium ਨੂੰ ਬੰਦ ਕਰਨ ਵੇਲੇ ਕੁਕੀਜ਼ ਅਤੇ ਸਾਈਟ ਡਾਟੇ ਨੂੰ ਵੀ ਕਲੀਅਰ ਕਰੋ</translation>
<translation id="7867198900892795913">Chromium ਨਵੀਨ ਵਰਜਨ 'ਤੇ ਅੱਪਡੇਟ ਨਹੀਂ ਕੀਤਾ ਜਾ ਸਕਿਆ, ਇਸ ਲਈ ਤੁਹਾਨੂੰ ਨਵੀਆਂ ਵਿਸ਼ੇਸ਼ਤਾਵਾਂ ਅਤੇ ਸੁਰੱਖਿਆ ਸਥਿਰ ਨਹੀਂ ਮਿਲ ਰਹੇ ਹਨ।</translation>
<translation id="7898472181347242998">ਇਹ ਦੇਖਣ ਲਈ ਕਿ ਤੁਹਾਡਾ ਡੀਵਾਈਸ ਅੱਪ-ਟੂ-ਡੇਟ ਹੈ ਜਾਂ ਨਹੀਂ, <ph name="LINK_BEGIN" />Chromium OS ਸੈਟਿੰਗਾਂ<ph name="LINK_END" /> 'ਤੇ ਜਾਓ</translation>
<translation id="7937630085815544518">ਤੁਸੀਂ <ph name="USER_EMAIL_ADDRESS" /> ਵਜੋਂ Chromium 'ਤੇ ਸਾਈਨ-ਇਨ ਕੀਤਾ ਸੀ। ਕਿਰਪਾ ਕਰਕੇ ਦੁਬਾਰਾ ਸਾਈਨ-ਇਨ ਕਰਨ ਲਈ ਓਹੀ ਖਾਤਾ ਵਰਤੋ।</translation>
<translation id="7975919845073681630">ਇਹ Chromium ਦੀ ਇੱਕ ਸੈਕੰਡਰੀ ਸਥਾਪਨਾ ਹੈ, ਅਤੇ ਇਸਨੂੰ ਤੁਹਾਡਾ ਪੂਰਵ-ਨਿਰਧਾਰਤ ਬ੍ਰਾਊਜ਼ਰ ਨਹੀਂ ਬਣਾਇਆ ਜਾ ਸਕਦਾ ਹੈ।</translation>
<translation id="7979877361127045932">Chromium ਮੀਨੂ ਵਿੱਚ ਲੁਕਾਓ</translation>
<translation id="8013436988911883588">Chromium ਤੱਕ ਪਹੁੰਚ ਹੋਣ 'ਤੇ, ਵੈੱਬਸਾਈਟਾਂ ਤੁਹਾਨੂੰ ਪਹੁੰਚ ਲਈ ਪੁੱਛ ਸਕਣਗੀਆਂ।</translation>
<translation id="81770708095080097">ਇਹ ਫ਼ਾਈਲ ਖਤਰਨਾਕ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="8248265253516264921">ਜੇ ਕਿਸੇ ਚਿੱਤਰ ਦਾ ਲਾਭਕਾਰੀ ਵਰਣਨ ਨਹੀਂ ਹੈ, ਤਾਂ Chromium ਤੁਹਾਡੇ ਲਈ ਇੱਕ ਵਰਣਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਵਰਣਨ ਬਣਾਉਣ ਲਈ, ਚਿੱਤਰ Google ਨੂੰ ਭੇਜੇ ਜਾਂਦੇ ਹਨ। ਤੁਸੀਂ ਕਿਸੇ ਵੇਲੇ ਵੀ ਇਸਨੂੰ ਸੈਟਿੰਗਾਂ ਵਿੱਚ ਬੰਦ ਕਰ ਸਕਦੇ ਹੋ।</translation>
<translation id="8266560134891435528">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਾਈਨ-ਇਨ ਨਹੀਂ ਕੀਤਾ ਹੈ</translation>
<translation id="8276522524898344151">Chromium ਪਾਸਵਰਡਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="8290862415967981663">ਇਹ ਫ਼ਾਈਲ ਖਤਰਨਾਕ ਹੋ ਸਕਦੀ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="8330519371938183845">ਸਮਕਾਲੀਕਰਨ ਕਰਨ ਲਈ ਸਾਈਨ-ਇਨ ਕਰਕੇ ਆਪਣੇ ਡੀਵਾਈਸਾਂ ਵਿਚਾਲੇ Chromium ਨੂੰ ਵਿਅਕਤੀਗਤ ਬਣਾਓ</translation>
<translation id="8340674089072921962"><ph name="USER_EMAIL_ADDRESS" /> ਵੱਲੋਂ ਪਹਿਲਾਂ Chromium ਦੀ ਵਰਤੋਂ ਕੀਤੀ ਜਾ ਰਹੀ ਸੀ</translation>
<translation id="8417404458978023919">{0,plural, =1{Chromium ਨੂੰ ਇੱਕ ਦਿਨ ਦੇ ਅੰਦਰ ਮੁੜ-ਲਾਂਚ ਕਰੋ}one{Chromium ਨੂੰ # ਦਿਨ ਦੇ ਅੰਦਰ ਮੁੜ-ਲਾਂਚ ਕਰੋ}other{Chromium ਨੂੰ # ਦਿਨਾਂ ਦੇ ਅੰਦਰ ਮੁੜ-ਲਾਂਚ ਕਰੋ}}</translation>
<translation id="8453117565092476964">ਸਥਾਪਨਾਕਾਰ ਪੁਰਾਲੇਖ ਖਰਾਬ ਜਾਂ ਅਵੈਧ ਹੈ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="8493179195440786826">Chromium ਪੁਰਾਣਾ ਹੈ</translation>
<translation id="8586442755830160949">ਕਾਪੀਰਾਈਟ <ph name="YEAR" /> The Chromium Authors. ਸਾਰੇ ਹੱਕ ਰਾਖਵੇਂ ਹਨ।</translation>
<translation id="8619360774459241877">Chromium ਲਾਂਚ ਕੀਤਾ ਜਾ ਰਿਹਾ ਹੈ...</translation>
<translation id="8621669128220841554">ਅਨਿਸ਼ਚਿਤ ਗੜਬੜ ਕਾਰਨ ਸਥਾਪਨਾ ਅਸਫਲ ਹੋ ਗਈ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="8682540261359803721">ਜੇ ਸੈਟਿੰਗ ਇਸ ਪੰਨੇ 'ਤੇ ਨਹੀਂ ਦਿਸਦੀ, ਤਾਂ ਆਪਣੀਆਂ <ph name="LINK_BEGIN" />
Chromium ਬ੍ਰਾਊਜ਼ਰ ਸੈਟਿੰਗਾਂ<ph name="LINK_END" /> ਦੇਖੋ</translation>
<translation id="8697124171261953979">ਇਹ ਇਸ ਨੂੰ ਵੀ ਕੰਟਰੋਲ ਕਰਦਾ ਹੈ ਕਿ ਜਦੋਂ ਤੁਸੀਂ Chromium ਨੂੰ ਸ਼ੁਰੂ ਕਰਦੇ ਜਾਂ ਓਮਨੀਬਾਕਸ ਤੋਂ ਖੋਜ ਕਰਦੇ ਹੋ।</translation>
<translation id="8704119203788522458">ਇਹ ਤੁਹਾਡਾ Chromium ਹੈ</translation>
<translation id="8796602469536043152">Chromium ਨੂੰ ਇਸ ਸਾਈਟ ਵਾਸਤੇ ਤੁਹਾਡੇ ਕੈਮਰੇ ਅਤੇ ਮਾਈਕ੍ਰੋਫ਼ੋਨ 'ਤੇ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="8803635938069941624">Chromium OS ਸ਼ਰਤਾਂ</translation>
<translation id="8821041990367117597">Chromium ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ ਕਿਉਂਕਿ ਤੁਹਾਡੇ ਖਾਤਾ ਸਾਈਨ-ਇਨ ਵੇਰਵੇ ਪੁਰਾਣੇ ਹਨ।</translation>
<translation id="8862326446509486874">ਤੁਹਾਡੇ ਕੋਲ ਸਿਸਟਮ-ਪੱਧਰ ਸਥਾਪਤ ਕਰਨ ਲਈ ਉਚਿਤ ਅਧਿਕਾਰ ਨਹੀਂ ਹਨ। ਪ੍ਰਬੰਧਕ ਦੇ ਤੌਰ 'ਤੇ ਦੁਬਾਰਾ ਸਥਾਪਨਾਕਾਰ ਚਲਾਉਣ ਦੀ ਕੋਸ਼ਿਸ਼ ਕਰੋ।</translation>
<translation id="8897323336392112261">ਇਹ ਇਸ ਨੂੰ ਵੀ ਕੰਟਰੋਲ ਕਰਦਾ ਹੈ ਕਿ ਜਦੋਂ ਤੁਸੀਂ Chromium ਨੂੰ ਸ਼ੁਰੂ ਕਰਦੇ ਹੋ ਜਾਂ ਹੋਮ ਬਟਨ 'ਤੇ ਕਲਿੱਕ ਕਰਦੇ ਹੋ ਤਾਂ ਕਿਹੜਾ ਪੰਨਾ ਦਿਖਾਇਆ ਜਾਵੇ।</translation>
<translation id="8907580949721785412">Chromium ਪਾਸਵਰਡ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੀ ਆਗਿਆ ਦੇਣ ਲਈ ਆਪਣਾ Windows ਪਾਸਵਰਡ ਟਾਈਪ ਕਰੋ।</translation>
<translation id="8941642502866065432">Chromium ਅੱਪਡੇਟ ਨਹੀਂ ਕੀਤਾ ਜਾ ਸਕਦਾ</translation>
<translation id="8974095189086268230">Chromium OS ਵਾਧੂ <ph name="BEGIN_LINK_CROS_OSS" />ਖੁੱਲ੍ਹਾ ਸਰੋਤ ਸਾਫ਼ਟਵੇਅਰ<ph name="END_LINK_CROS_OSS" /> ਵੱਲੋਂ ਸੰਭਵ ਬਣਾਇਆ ਗਿਆ ਹੈ।</translation>
<translation id="9019929317751753759">Chromium ਨੂੰ ਵੱਧ ਸੁਰੱਖਿਅਤ ਬਣਾਉਣ ਲਈ, ਅਸੀਂ ਹੇਠਾਂ ਦਿੱਤੀ ਐਕਸਟੈਂਸ਼ਨ ਨੂੰ ਬੰਦ ਕੀਤਾ ਹੈ, ਜੋ <ph name="IDS_EXTENSION_WEB_STORE_TITLE" /> ਵਿੱਚ ਸੂਚੀਬੱਧ ਨਹੀਂ ਹੈ ਅਤੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਸ਼ਾਮਲ ਕੀਤੀਆਂ ਗਈਆਂ ਹੋ ਸਕਦੀਆਂ ਹਨ।</translation>
<translation id="9089354809943900324">Chromium ਪੁਰਾਣਾ ਹੈ</translation>
<translation id="9093206154853821181">{0,plural, =1{Chromium ਇੱਕ ਘੰਟੇ ਵਿੱਚ ਮੁੜ-ਲਾਂਚ ਹੋਵੇਗਾ}one{Chromium # ਘੰਟੇ ਵਿੱਚ ਮੁੜ-ਲਾਂਚ ਹੋਵੇਗਾ}other{Chromium # ਘੰਟਿਆਂ ਵਿੱਚ ਮੁੜ-ਲਾਂਚ ਹੋਵੇਗਾ}}</translation>
<translation id="91086099826398415">ਨਵੀਂ Chromium &amp;ਟੈਬ ਵਿੱਚ ਲਿੰਕ ਖੋਲ੍ਹੋ</translation>
<translation id="911206726377975832">ਕੀ ਤੁਹਾਡਾ ਬ੍ਰਾਊਜ਼ਿੰਗ ਡਾਟਾ ਵੀ ਮਿਟਾਉਣਾ ਹੈ?</translation>
<translation id="9158494823179993217">ਤੁਹਾਡੇ ਸਿਸਟਮ ਪ੍ਰਸ਼ਾਸਕ ਨੇ <ph name="TARGET_URL_HOSTNAME" /> ਤੱਕ ਪਹੁੰਚ ਕਰਨ ਵਾਸਤੇ ਕੋਈ ਵਿਕਲਪਿਕ ਬ੍ਰਾਊਜ਼ਰ ਖੋਲ੍ਹਣ ਲਈ Chromium ਦਾ ਸੰਰੂਪਣ ਕੀਤਾ ਹੈ।</translation>
<translation id="9190841055450128916">Chromium (mDNS-In)</translation>
<translation id="93478295209880648">ਸ਼ਾਇਦ Chromium ਠੀਕ ਢੰਗ ਨਾਲ ਕੰਮ ਨਾ ਕਰੇ ਕਿਉਂਕਿ ਇਹ ਹੁਣ Windows XP ਜਾਂ Windows Vista 'ਤੇ ਕੰਮ ਨਹੀਂ ਕਰਦਾ ਹੈ</translation>
<translation id="95514773681268843"><ph name="DOMAIN" /> ਦੀ ਸ਼ਰਤ ਹੈ ਕਿ ਤੁਸੀਂ ਇਸ ਡੀਵਾਈਸ ਨੂੰ ਵਰਤਣ ਤੋਂ ਪਹਿਲਾਂ ਅਨੁਸਰਣ ਦਿੱਤੀਆਂ ਸੇਵਾ ਦੀਆਂ ਮਦਾਂ ਪੜ੍ਹੋ ਅਤੇ ਸਵੀਕਾਰ ਕਰੋ। ਇਹ ਸ਼ਰਤਾਂ Chromium OS ਦੀਆਂ ਸ਼ਰਤਾਂ ਦਾ ਵਿਸਤਾਰ, ਸੰਸ਼ੋਧਨ ਨਹੀਂ ਕਰਦੀਆਂ ਜਾਂ ਇਹਨਾਂ ਨੂੰ ਸੀਮਿਤ ਨਹੀਂ ਕਰਦੀਆਂ।</translation>
<translation id="985602178874221306">The Chromium Authors</translation>
</translationbundle>