blob: 56983be2a20bb315e617272e282ed8cb71a3c77b [file] [log] [blame]
<?xml version="1.0" ?>
<!DOCTYPE translationbundle>
<translationbundle lang="pa">
<translation id="1065672644894730302">ਤੁਹਾਡੀਆਂ ਤਰਜੀਹਾਂ ਪੜ੍ਹੀਆਂ ਨਹੀਂ ਜਾ ਸਕਦੀਆਂ।
ਕੁਝ ਵਿਸ਼ੇਸ਼ਤਾਵਾਂ ਅਣਉਪਲਬਧ ਹੋ ਸਕਦੀਆਂ ਹਨ ਅਤੇੇ ਤਰਜੀਹਾਂ ਵਿੱਚ ਕੀਤੇ ਬਦਲਾਵ ਸੁਰੱਖਿਅਤ ਨਹੀਂ ਕੀਤੇ ਜਾਣਗੇ।</translation>
<translation id="107513968719897256">ਨਿੱਜੀ ਅਤੇ <ph name="NEW_USER" /> ਦੀ ਬ੍ਰਾਊਜ਼ਿੰਗ ਨੂੰ ਵੱਖ ਕਰਨ ਲਈ, Chromium ਵਿੱਚ ਇੱਕ ਨਵਾਂ ਪ੍ਰੋਫਾਈਲ ਬਣਾਓ</translation>
<translation id="1098170124587656448">ਡਾਟਾ ਉਲੰਘਣਾਵਾਂ, ਮਾੜੀਆਂ ਐਕਸਟੈਂਸ਼ਨਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ Chrome ਤੁਹਾਡੀ ਮਦਦ ਕਰ ਸਕਦਾ ਹੈ</translation>
<translation id="1104942323762546749">Chromium ਤੁਹਾਡੇ ਪਾਸਵਰਡ ਨਿਰਯਾਤ ਕਰਨਾ ਚਾਹੁੰਦਾ ਹੈ। ਇਹ ਕਰਨ ਦੇਣ ਲਈ ਆਪਣਾ ਵਿੰਡੋ ਪਾਸਵਰਡ ਟਾਈਪ ਕਰੋ।</translation>
<translation id="113122355610423240">Chromium ਤੁਹਾਡਾ ਪੂਰਵ-ਨਿਰਧਾਰਤ ਬ੍ਰਾਊਜ਼ਰ ਹੈ</translation>
<translation id="1131805035311359397">ਇਹ ਜਾਂਚ ਕਰਨ ਲਈ ਕਿ ਤੁਹਾਡੇ ਪਾਸਵਰਡ ਡਾਟਾ ਉਲੰਘਣਾਵਾਂ ਅਤੇ ਹੋਰ ਸੁਰੱਖਿਆ ਸੰਬੰਧੀ ਸਮੱਸਿਆਵਾਂ ਤੋਂ ਸੁਰੱਖਿਅਤ ਹਨ ਜਾਂ ਨਹੀਂ, <ph name="BEGIN_LINK" />Chromium ਵਿੱਚ ਸਾਈਨ-ਇਨ ਕਰੋ<ph name="END_LINK" /></translation>
<translation id="1185134272377778587">Chromium ਬਾਰੇ</translation>
<translation id="1315551408014407711">ਆਪਣੇ ਨਵੇਂ Chromium ਪ੍ਰੋਫਾਈਲ ਦਾ ਸੈੱਟਅੱਪ ਕਰੋ</translation>
<translation id="1357932062193643861">Chromium ਖੋਲ੍ਹੇ ਜਾਣ 'ਤੇ ਪੁੱਛੋ</translation>
<translation id="1396446129537741364">Chromium ਪਾਸਵਰਡ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="1414495520565016063">ਤੁਸੀਂ Chromium ਤੇ ਸਾਈਨ ਇਨ ਕੀਤਾ ਹੈ!</translation>
<translation id="1414973082589232775">ਸੁਰੱਖਿਅਤ ਮੀਡੀਆ ਚਲਾਉਣ ਲਈ Rosetta ਵਰਤਣ ਵਾਸਤੇ, ਤੁਹਾਨੂੰ Chromium ਨੂੰ ਮੁੜ-ਸ਼ੁਰੂ ਕਰਨ ਦੀ ਲੋੜ ਹੈ।</translation>
<translation id="151962892725702025">Chromium OS ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ ਕਿਉਂਕਿ ਸਿੰਕ ਤੁਹਾਡੇ ਡੋਮੇਨ ਲਈ ਉਪਲਬਧ ਨਹੀਂ ਹੈ।</translation>
<translation id="1524282610922162960">ਕੋਈ Chromium ਟੈਬ ਸਾਂਝੀ ਕਰੋ</translation>
<translation id="1553461853655228091">Chromium ਨੂੰ ਤੁਹਾਡੇ ਆਲੇ-ਦੁਆਲੇ ਦਾ 3D ਨਕਸ਼ਾ ਬਣਾਉਣ ਵਾਸਤੇ ਤੁਹਾਡੇ ਕੈਮਰੇ ਤੱਕ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="1607715478322902680">{COUNT,plural, =0{ਤੁਹਾਡਾ ਪ੍ਰਸ਼ਾਸਕ ਚਾਹੁੰਦਾ ਹੈ ਕਿ ਤੁਸੀਂ ਅੱਪਡੇਟ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ}=1{ਤੁਹਾਡਾ ਪ੍ਰਸ਼ਾਸਕ ਚਾਹੁੰਦਾ ਹੈ ਕਿ ਤੁਸੀਂ ਅੱਪਡੇਟ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀ ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।}other{ਤੁਹਾਡਾ ਪ੍ਰਸ਼ਾਸਕ ਚਾਹੁੰਦਾ ਹੈ ਕਿ ਤੁਸੀਂ ਅੱਪਡੇਟ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀਆਂ # ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹਣਗੀਆਂ।}}</translation>
<translation id="1708666629004767631">Chromium ਦਾ ਇੱਕ ਨਵਾਂ, ਵੱਧ ਸੁਰੱਖਿਅਤ ਵਰਜਨ ਉਪਲਬਧ ਹੈ।</translation>
<translation id="1774152462503052664">ਆਓ ਪਿਛੋਕੜ ਵਿੱਚ Chromium ਚਲਾਈਏ</translation>
<translation id="1779356040007214683">Chromium ਨੂੰ ਵੱਧ ਸੁਰੱਖਿਅਤ ਬਣਾਉਣ ਲਈ, ਅਸੀਂ ਕੁਝ ਐਕਸਟੈਂਸ਼ਨਾਂ ਅਸਮਰਥਿਤ ਕੀਤੀਆਂ ਹਨ, ਜੋ <ph name="IDS_EXTENSION_WEB_STORE_TITLE" /> ਵਿੱਚ ਸੂਚੀਬੱਧ ਨਹੀਂ ਹਨ ਅਤੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਜੋੜੀਆਂ ਗਈਆਂ ਹੋ ਸਕਦੀਆਂ ਹਨ।</translation>
<translation id="1808667845054772817">Chromium ਨੂੰ ਮੁੜ ਇੰਸਟੌਲ ਕਰੋ</translation>
<translation id="1881322772814446296">ਤੁਸੀਂ ਇੱਕ ਪ੍ਰਬੰਧਿਤ ਕੀਤੇ ਖਾਤੇ ਨਾਲ ਸਾਈਨ-ਇਨ ਕਰ ਰਹੇ ਹੋ ਅਤੇ ਇਸ ਦੇ ਪ੍ਰਸ਼ਾਸਕ ਨੂੰ ਆਪਣੇ Chromium ਪ੍ਰੋਫਾਈਲ ਦਾ ਕੰਟਰੋਲ ਦੇ ਰਹੇ ਹੋ। ਤੁਹਾਡਾ Chromium ਡਾਟਾ, ਜਿਵੇਂ ਕਿ ਤੁਹਾਡੀਆਂ ਐਪਾਂ, ਬੁੱਕਮਾਰਕ, ਇਤਿਹਾਸ, ਪਾਸਵਰਡ, ਅਤੇ ਹੋਰ ਸੈਟਿੰਗਾਂ <ph name="USER_NAME" /> ਨਾਲ ਸਥਾਈ ਤੌਰ 'ਤੇ ਜੋੜੇ ਜਾਣਗੇ। ਤੁਸੀਂ ਇਸ ਡਾਟੇ ਨੂੰ Google ਖਾਤੇ ਡੈਸ਼ਬੋਰਡ ਰਾਹੀਂ ਮਿਟਾ ਸਕੋਗੇ, ਪਰ ਤੁਸੀਂ ਇਸ ਡਾਟੇ ਨੂੰ ਦੂਜੇ ਖਾਤੇ ਨਾਲ ਨਹੀਂ ਜੋੜ ਸਕੋਗੇ। ਤੁਸੀਂ ਆਪਣੇ ਮੌਜੂਦਾ Chromium ਡਾਟੇ ਨੂੰ ਵੱਖ ਰੱਖਣ ਲਈ ਵਿਕਲਪਿਕ ਤੌਰ 'ਤੇ ਇੱਕ ਨਵੇਂ ਪ੍ਰੋਫਾਈਲ ਬਣਾ ਸਕਦੇ ਹੋ। <ph name="LEARN_MORE" /></translation>
<translation id="1911763535808217981">ਇਸਨੂੰ ਬੰਦ ਕਰਕੇ, ਤੁਸੀਂ Chromium ਵਿੱਚ ਸਾਈਨ-ਇਨ ਕੀਤੇ ਬਿਨਾਂ Gmail ਵਰਗੀਆਂ Google ਸਾਈਟਾਂ 'ਤੇ ਸਾਈਨ-ਇਨ ਕਰ ਸਕਦੇ ਹੋ</translation>
<translation id="1929939181775079593">Chromium ਜਵਾਬ ਨਹੀਂ ਦੇ ਰਿਹਾ ਹੈ। ਕੀ ਹੁਣ ਰੀਲੌਂਚ ਕਰਨਾ ਹੈ?</translation>
<translation id="1966382378801805537">Chromium ਪੂਰਵ-ਨਿਰਧਾਰਤ ਬ੍ਰਾਊਜ਼ਰ ਦਾ ਪਤਾ ਨਹੀਂ ਲਗਾ ਸਕਦਾ ਹੈ ਜਾਂ ਉਸਨੂੰ ਸੈੱਟ ਨਹੀਂ ਕਰ ਸਕਦਾ ਹੈ</translation>
<translation id="2008474315282236005">ਇਸ ਨਾਲ ਇਸ ਡੀਵਾਈਸ ਤੋਂ 1 ਆਈਟਮ ਮਿਟਾ ਦਿੱਤੀ ਜਾਵੇਗੀ। ਬਾਅਦ ਵਿੱਚ ਆਪਣੇ ਡਾਟੇ ਨੂੰ ਮੁੜ-ਪ੍ਰਾਪਤ ਕਰਨ ਲਈ, Chromium 'ਤੇ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="2020032459870799438">ਇਹ ਜਾਂਚ ਕਰਨ ਲਈ ਕਿ ਤੁਹਾਡੇ ਹੋਰ ਪਾਸਵਰਡ ਡਾਟਾ ਉਲੰਘਣਾਵਾਂ ਅਤੇ ਹੋਰ ਸੁਰੱਖਿਆ ਸੰਬੰਧੀ ਸਮੱਸਿਆਵਾਂ ਤੋਂ ਸੁਰੱਖਿਅਤ ਹਨ ਜਾਂ ਨਹੀਂ, <ph name="BEGIN_LINK" />Chromium ਵਿੱਚ ਸਾਈਨ-ਇਨ ਕਰੋ<ph name="END_LINK" /></translation>
<translation id="2179192076895113433">ਤੁਸੀਂ ਤੁਹਾਡੇ ਵੱਲੋਂ <ph name="USER_NAME" /> ਲਈ ਸ਼ਾਮਲ ਕੀਤੇ ਇਸ ਖਾਤੇ ਅਤੇ ਹੋਰ Google ਖਾਤਿਆਂ ਦਾ <ph name="LINK_BEGIN" />ਸੈਟਿੰਗਾਂ<ph name="LINK_END" /> ਵਿੱਚ ਇੱਕ ਹੀ ਥਾਂ ਤੋਂ ਪ੍ਰਬੰਧਨ ਕਰ ਸਕਦੇ ਹੋ।
Chromium ਬ੍ਰਾਊਜ਼ਰ ਵਿੱਚ ਵੈੱਬਸਾਈਟਾਂ ਨੂੰ ਅਤੇ Google Play ਤੋਂ ਐਪਾਂ ਨੂੰ ਤੁਹਾਡੇ ਵੱਲੋਂ ਦਿੱਤੀਆਂ ਇਜਾਜ਼ਤਾਂ ਸਾਰੇ ਖਾਤਿਆਂ 'ਤੇ ਲਾਗੂ ਹੋ ਸਕਦੀਆਂ ਹਨ।</translation>
<translation id="2185166961232948079">Chromium - ਨੈੱਟਵਰਕ ਸਾਈਨ-ਇਨ - <ph name="PAGE_TITLE" /></translation>
<translation id="2225696941839557119">Chromium OS ਤੁਹਾਡੇ ਪਾਸਵਰਡਾਂ ਦਾ ਸਮਕਾਲੀਕਰਨ ਨਹੀਂ ਕਰ ਸਕਿਆ।</translation>
<translation id="2241627712206172106">ਜੇਕਰ ਤੁਸੀਂ ਕੋਈ ਕੰਪਿਊਟਰ ਸਾਂਝਾ ਕਰਦੇ ਹੋ, ਤਾਂ ਦੋਸਤ ਅਤੇ ਪਰਿਵਾਰ ਵੱਖਰੇ ਤੌਰ 'ਤੇ ਬ੍ਰਾਊਜ਼ ਕਰ ਸਕਦੇ ਹਨ ਅਤੇ ਆਪਣੇ ਤਰੀਕੇ ਨਾਲ Chromium ਦਾ ਸੈੱਟ ਅੱਪ ਕਰ ਸਕਦੇ ਹਨ।</translation>
<translation id="2294245788148774212">ਵਿਕਲਪਿਕ: ਸਵੈਚਲਿਤ ਤੌਰ 'ਤੇ ਤਸ਼ਖੀਸੀ ਅਤੇ ਵਰਤੋਂ ਡਾਟਾ Google ਨੂੰ ਭੇਜ ਕੇ Chromium OS ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ।</translation>
<translation id="2343156876103232566">ਇੱਥੋਂ ਆਪਣੇ Android ਫ਼ੋਨ 'ਤੇ ਨੰਬਰ ਭੇਜਣ ਲਈ, ਦੋਵੇਂ ਡੀਵਾਈਸਾਂ 'ਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="2347108572062610441">ਇਸ ਐਕਸਟੈਂਸ਼ਨ ਨੇ ਤੁਹਾਡੇ ਵੱਲੋਂ Chromium ਸ਼ੁਰੂ ਕੀਤੇ ਜਾਣ ਵੇਲੇ ਦਿਖਾਏ ਗਏ ਪੰਨੇ ਨੂੰ ਬਦਲ ਦਿੱਤਾ ਹੈ।</translation>
<translation id="2396765026452590966">ਐਕਸਟੈਂਸ਼ਨ "<ph name="EXTENSION_NAME" />" ਬਦਲਿਆ ਗਿਆ ਹੈ ਕਿ ਕਿਹੜਾ ਸਫ਼ਾ ਦਿਖਾਇਆ ਜਾਂਦਾ ਹੈ ਜਦੋਂ ਤੁਸੀਂ Chromium ਚਾਲੂ ਕਰਦੇ ਹੋ।</translation>
<translation id="2483889755041906834">Chromium ਵਿੱਚ</translation>
<translation id="2485422356828889247">ਅਣਸਥਾਪਤ ਕਰੋ</translation>
<translation id="2527042973354814951"><ph name="PLUGIN_NAME" /> ਨੂੰ ਚਾਲੂ ਕਰਨ ਲਈ Chromium ਮੁੜ-ਸ਼ੁਰੂ ਕਰੋ</translation>
<translation id="2535480412977113886">Chromium OS ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ ਕਿਉਂਕਿ ਤੁਹਾਡੇ ਖਾਤਾ ਸਾਈਨ-ਇਨ ਵੇਰਵੇ ਪੁਰਾਣੇ ਹਨ।</translation>
<translation id="2560420686485554789">ਫ਼ਾਈਲਾਂ ਡਾਊਨਲੋਡ ਕਰਨ ਲਈ Chromium ਨੂੰ ਸਟੋਰੋਜ ਤੱਕ ਪਹੁੰਚ ਦੀ ਲੋੜ ਹੁੰਦੀ ਹੈ।</translation>
<translation id="2572494885440352020">Chromium ਸਹਾਇਕ</translation>
<translation id="2583187216237139145">ਇਸ ਪ੍ਰੋਫਾਈਲ ਦੀ ਵਰਤੋਂ ਦੇ ਦੌਰਾਨ ਤਿਆਰ ਕੀਤਾ ਕੋਈ ਵੀ Chromium ਡਾਟਾ (ਜਿਵੇਂ ਕਿ ਬੁੱਕਮਾਰਕ, ਇਤਿਹਾਸ, ਪਾਸਵਰਡ ਅਤੇ ਹੋਰ ਸੈਟਿੰਗਾਂ ਦੀ ਰਚਨਾ) ਕਾਰਜ ਪ੍ਰੋਫਾਈਲ ਪ੍ਰਸ਼ਾਸਕ ਵੱਲੋਂ ਹਟਾਇਆ ਜਾ ਸਕਦਾ ਹੈ। <ph name="LEARN_MORE" /></translation>
<translation id="2587578672395088481">ਅੱਪਡੇਟ ਲਾਗੂ ਕਰਨ ਲਈ Chromium OS ਨੂੰ ਮੁੜ-ਚਾਲੂ ਕੀਤੇ ਜਾਣ ਦੀ ਲੋੜ ਹੈ।</translation>
<translation id="2615699638672665509">ਇਹ ਕੰਪਿਊਟਰ ਜਲਦੀ ਹੀ Chromium ਅਪਡੇਟਾਂ ਪ੍ਰਾਪਤ ਕਰਨਾ ਬੰਦ ਕਰ ਦੇਵੇਗਾ ਕਿਉਂਕਿ ਇਸਦਾ ਹਾਰਡਵੇਅਰ ਹੁਣ ਸਮਰਥਿਤ ਨਹੀਂ ਹੈ।</translation>
<translation id="2648074677641340862">ਸਥਾਪਤ ਕਰਨ ਦੌਰਾਨ ਇੱਕ ਓਪਰੇਟਿੰਗ ਸਿਸਟਮ ਵਿੱਚ ਗੜਬੜ ਹੋਈ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="2711502716910134313">Chromium ਟੈਬ</translation>
<translation id="2718390899429598676">ਵਾਧੂ ਸੁਰੱਖਿਆ ਲਈ, Chromium ਤੁਹਾਡਾ ਡਾਟਾ ਐਨਕ੍ਰਿਪਟ ਕਰੇਗਾ।</translation>
<translation id="2770231113462710648">ਪੂਰਵ-ਨਿਰਧਾਰਤ ਬ੍ਰਾਊਜ਼ਰ ਨੂੰ ਇਸ ਵਿੱਚ ਬਦਲੋ:</translation>
<translation id="2799223571221894425">ਰੀਲੌਂਚ ਕਰੋ</translation>
<translation id="2847479871509788944">Chromium ਤੋਂ ਹਟਾਓ...</translation>
<translation id="2885378588091291677">ਕੰਮ ਪ੍ਰਬੰਧਕ</translation>
<translation id="2910007522516064972">&amp;Chromium ਬਾਰੇ</translation>
<translation id="2977470724722393594">Chromium ਅੱਪ ਟੂ ਡੇਟ ਹੈ</translation>
<translation id="2983934633046890458">Chromium ਪਾਸਵਰਡਾਂ ਦਾ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="3032706164202344641">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="3032787606318309379">Chromium ਵਿੱਚ ਜੋੜ ਰਿਹਾ ਹੈ...</translation>
<translation id="3068515742935458733">Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ Google ਨੂੰ ਕ੍ਰੈਸ਼ ਰਿਪੋਰਟਾਂ ਅਤੇ <ph name="UMA_LINK" /> ਭੇਜੋ</translation>
<translation id="3103660991484857065">ਸਥਾਪਨਾਕਾਰ ਪੁਰਾਲੇਖ ਦੇ ਨਪੀੜਨ ਨੂੰ ਵਾਪਸ ਕਰਨ ਵਿੱਚ ਅਸਫਲ ਰਿਹਾ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="3130323860337406239">Chromium ਤੁਹਾਡਾ ਮਾਈਕ੍ਰੋਫੋਨ ਵਰਤ ਰਿਹਾ ਹੈ।</translation>
<translation id="3155163173539279776">Chromium ਮੁੜ-ਲਾਂਚ ਕਰੋ</translation>
<translation id="3179665906251668410">Chromium ਇਨ&amp;ਕੋਗਨਿਟੋ ਵਿੰਡੋ ਵਿੱਚ ਲਿੰਕ ਖੋਲ੍ਹੋ</translation>
<translation id="3190315855212034486">ਠਹਿਰੋ! Chromium ਕ੍ਰੈਸ਼ ਹੋ ਗਿਆ ਹੈ। ਕੀ ਹੁਣ ਰੀਲੌਂਚ ਕਰਨਾ ਹੈ?</translation>
<translation id="3229526316128325841">Chromium ਤੁਹਾਡੇ ਪਾਸਵਰਡ ਨਿਰਯਾਤ ਕਰਨਾ ਚਾਹੁੰਦਾ ਹੈ।</translation>
<translation id="3258596308407688501">Chromium ਆਪਣੀ ਡਾਟਾ ਡਾਇਰੈਕਟਰੀ ਨੂੰ ਪੜ੍ਹ ਅਤੇ ਲਿਖ ਨਹੀਂ ਸਕਦਾ:
<ph name="USER_DATA_DIRECTORY" /></translation>
<translation id="3283186697780795848">Chromium ਵਰਜਨ <ph name="PRODUCT_VERSION" /> ਸਥਾਪਤ ਹੈ</translation>
<translation id="328888136576916638">Google API ਕੁੰਜੀਆਂ ਮੌਜੂਦ ਨਹੀਂ ਹਨ। Chromium ਦੀ ਕੁਝ ਫੰਕਸ਼ਨੈਲਿਟੀ ਬੰਦ ਕੀਤੀ ਜਾਵੇਗੀ।</translation>
<translation id="3296368748942286671">ਪਿਛੋਕੜ ਐਪਸ ਚਲਾਉਣਾ ਜਾਰੀ ਰੱਖੋ ਜਦੋਂ Chromium ਨੂੰ ਬੰਦ ਕੀਤਾ ਜਾਏ</translation>
<translation id="331951419404882060">Chromium OS ਸਾਈਨ-ਇਨ ਕਰਨ ਵੇਲੇ ਇੱਕ ਗੜਬੜ ਹੋਣ ਦੇ ਕਾਰਨ ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ।</translation>
<translation id="347328004046849135">ਤੁਹਾਡੇ ਵੱਲੋਂ ਕਿਸੇ ਛੇੜਛਾੜ ਵਾਲੇ ਪਾਸਵਰਡ ਨਾਲ ਸਾਈਨ-ਇਨ ਕਰਨ 'ਤੇ Chromium ਤੁਹਾਨੂੰ ਸੂਚਿਤ ਕਰੇਗਾ</translation>
<translation id="3474745554856756813">ਇਸ ਨਾਲ ਇਸ ਡੀਵਾਈਸ ਤੋਂ <ph name="ITEMS_COUNT" /> ਆਈਟਮਾਂ ਮਿਟਾ ਦਿੱਤੀਆਂ ਜਾਣਗੀਆਂ। ਬਾਅਦ ਵਿੱਚ ਆਪਣੇ ਡਾਟੇ ਨੂੰ ਮੁੜ-ਪ੍ਰਾਪਤ ਕਰਨ ਲਈ, Chromium 'ਤੇ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="3509308970982693815">ਕਿਰਪਾ ਕਰਕੇ ਸਾਰੀਆਂ Chromium windows ਬੰਦ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="3575459661164320785">ਤੁਹਾਡੇ ਕੰਪਿਊਟਰ ਵਿੱਚ ਹਾਨੀਕਾਰਕ ਸਾਫ਼ਟਵੇਅਰ ਹੈ। Chromium ਇਸਨੂੰ ਹਟਾ ਸਕਦਾ ਹੈ, ਤੁਹਾਡੀਆਂ ਸੈਟਿੰਗਾਂ ਮੁੜ-ਬਹਾਲ ਕਰ ਸਕਦਾ ਹੈ ਅਤੇ ਤੁਹਾਡੇ ਬ੍ਰਾਊਜ਼ਰ ਦੇ ਦੁਬਾਰਾ ਆਮ ਵਾਂਗ ਕੰਮ ਕਰਨ ਲਈ ਐਕਸਟੈਂਸ਼ਨਾਂ ਬੰਦ ਕਰ ਸਕਦਾ ਹੈ।</translation>
<translation id="3639635944603682591">ਇਸ ਵਿਅਕਤੀ ਦਾ ਬ੍ਰਾਊਜ਼ਿੰਗ ਡਾਟਾ ਇਸ ਡੀਵਾਈਸ ਤੋਂ ਮਿਟਾ ਦਿੱਤਾ ਜਾਵੇਗਾ। ਡਾਟਾ ਮੁੜ-ਹਾਸਲ ਕਰਨ ਲਈ, Chromium ਵਿੱਚ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="364817392622123556">{COUNT,plural, =0{Chromium ਲਈ ਇੱਕ ਨਵਾਂ ਅੱਪਡੇਟ ਉਪਲਬਧ ਹੈ ਅਤੇ ਤੁਹਾਡੇ ਵੱਲੋਂ ਮੁੜ-ਲਾਂਚ ਕਰਨ ਦੇ ਨਾਲ ਹੀ ਅੱਪਡੇਟ ਲਾਗੂ ਕਰ ਦਿੱਤਾ ਜਾਵੇਗਾ।}=1{Chromium ਲਈ ਇੱਕ ਨਵਾਂ ਅੱਪਡੇਟ ਉਪਲਬਧ ਹੈ ਅਤੇ ਤੁਹਾਡੇ ਵੱਲੋਂ ਮੁੜ-ਲਾਂਚ ਕਰਨ ਦੇ ਨਾਲ ਹੀ ਅੱਪਡੇਟ ਲਾਗੂ ਕਰ ਦਿੱਤਾ ਜਾਵੇਗਾ। ਤੁਹਾਡੀ ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।}other{Chromium ਲਈ ਇੱਕ ਨਵਾਂ ਅੱਪਡੇਟ ਉਪਲਬਧ ਹੈ ਅਤੇ ਤੁਹਾਡੇ ਵੱਲੋਂ ਮੁੜ-ਲਾਂਚ ਕਰਨ ਦੇ ਨਾਲ ਹੀ ਅੱਪਡੇਟ ਲਾਗੂ ਕਰ ਦਿੱਤਾ ਜਾਵੇਗਾ। ਤੁਹਾਡੀਆਂ # ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹਣਗੀਆਂ।}}</translation>
<translation id="3651803019964686660"><ph name="ORIGIN" /> ਤੋਂ ਆਪਣੇ Android ਫ਼ੋਨ 'ਤੇ ਨੰਬਰ ਭੇਜਣ ਲਈ, ਦੋਵੇਂ ਡੀਵਾਈਸਾਂ 'ਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="3685209450716071127">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="370962675267501463">{COUNT,plural, =0{ਤੁਹਾਡਾ ਪ੍ਰਸ਼ਾਸਕ ਕਹਿੰਦਾ ਹੈ ਕਿ ਤੁਸੀਂ ਇਸ ਅੱਪਡੇਟ ਨੂੰ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ}=1{ਤੁਹਾਡਾ ਪ੍ਰਸ਼ਾਸਕ ਕਹਿੰਦਾ ਹੈ ਕਿ ਤੁਸੀਂ ਇਸ ਅੱਪਡੇਟ ਨੂੰ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀ ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।}other{ਤੁਹਾਡਾ ਪ੍ਰਸ਼ਾਸਕ ਕਹਿੰਦਾ ਹੈ ਕਿ ਤੁਸੀਂ ਇਸ ਅੱਪਡੇਟ ਨੂੰ ਲਾਗੂ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਤੁਹਾਡੀਆਂ # ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹਣਗੀਆਂ।}}</translation>
<translation id="3713809861844741608">ਨਵੀਂ Chromium &amp;ਟੈਬ ਵਿੱਚ ਲਿੰਕ ਖੋਲ੍ਹੋ</translation>
<translation id="3728336900324680424">ਪਤਾ ਬਾਰ ਵਿੱਚ ਸੁਝਾਅ ਦੇਣ ਲਈ Chromium ਤੁਹਾਡੀ 'ਡਰਾਈਵ' ਤੱਕ ਪਹੁੰਚ ਕਰੇਗਾ</translation>
<translation id="378917192836375108">Chromium ਵੈੱਬ 'ਤੇ ਕਿਸੇ ਫ਼ੋਨ ਨੰਬਰ 'ਤੇ ਕਲਿੱਕ ਕਰਨ ਅਤੇ ਇਸ 'ਤੇ Skype ਨਾਲ ਕਾਲ ਕਰਨ ਦੀ ਇਜਾਜ਼ਤ ਦਿੰਦਾ ਹੈ!</translation>
<translation id="3848258323044014972"><ph name="PAGE_TITLE" /> - Chromium</translation>
<translation id="388648406173476553">Chromium ਨੂੰ ਵਿਉਂਤਬੱਧ ਕਰਕੇ ਕੰਟਰੋਲ ਕਰੋ। ਕਿਸੇ ਚੀਜ਼ ਨੂੰ ਤੁਹਾਡੇ ਧਿਆਨ ਦੇਣ ਦੀ ਲੋੜ ਹੈ - ਵੇਰਵਿਆਂ ਲਈ ਕਲਿੱਕ ਕਰੋ।</translation>
<translation id="3889543394854987837">Chromium ਨੂੰ ਖੋਲ੍ਹਣ ਲਈ ਆਪਣੇ ਨਾਮ 'ਤੇ ਕਲਿੱਕ ਕਰੋ ਅਤੇ ਬ੍ਰਾਊਜ਼ ਕਰਨਾ ਸ਼ੁਰੂ ਕਰੋ।</translation>
<translation id="3945058413678539331">Chromium ਪਾਸਵਰਡਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਰਨ ਦੇਣ ਲਈ ਆਪਣਾ ਵਿੰਡੋ ਪਾਸਵਰਡ ਟਾਈਪ ਕਰੋ।</translation>
<translation id="4036079820698952681"><ph name="BEGIN_LINK" />ਵਰਤਮਾਨ ਸੈਟਿੰਗਾਂ<ph name="END_LINK" /> ਦੀ ਰਿਪੋਰਟ ਕਰਕੇ Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ</translation>
<translation id="4050175100176540509">ਮਹੱਤਵਪੂਰਣ ਸੁਰੱਖਿਆ ਸੁਧਾਰ ਅਤੇ ਨਵੀਆਂ ਵਿਸ਼ੇਸ਼ਤਾਵਾਂ ਨਵੇਂ ਰੂਪ ਵਿੱਚ ਉਪਲਬਧ ਹਨ।</translation>
<translation id="419998258129752635"><ph name="PAGE_TITLE" /> - ਨੈੱਟਵਰਕ ਸਾਈਨ-ਇਨ - Chromium</translation>
<translation id="421369550622382712">Chromium ਲਈ ਸ਼ਾਨਦਾਰ ਐਪਸ, ਗੇਮਸ, ਐਕਸਟੈਂਸ਼ਨਾਂ ਅਤੇ ਵਿਸ਼ੇ ਖੋਜੋ।</translation>
<translation id="4216212958613226427">ਇਸ ਭਾਸ਼ਾ ਦੀ ਵਰਤੋਂ Chromium UI ਦਿਖਾਉਣ ਲਈ ਕੀਤੀ ਜਾਂਦੀ ਹੈ</translation>
<translation id="4230135487732243613">ਕੀ ਤੁਹਾਡਾ Chromium ਡਾਟਾ ਇਸ ਖਾਤੇ ਨਾਲ ਲਿੰਕ ਕਰਨਾ ਹੈ?</translation>
<translation id="4264410486868823224"><ph name="MANAGER" /> ਦੀ ਸ਼ਰਤ ਹੈ ਕਿ ਤੁਸੀਂ ਇਸ ਡੀਵਾਈਸ ਨੂੰ ਵਰਤਣ ਤੋਂ ਪਹਿਲਾਂ ਹੇਠਾਂ ਦਿੱਤੇ ਸੇਵਾ ਦੇ ਨਿਯਮ ਪੜ੍ਹ ਕੇ ਸਵੀਕਾਰ ਕਰੋ। ਇਹ ਨਿਯਮ Chromium OS ਦੇ ਨਿਯਮਾਂ ਦਾ ਵਿਸਤਾਰ ਨਹੀਂ ਕਰਦੇ, ਇਹਨਾਂ ਵਿੱਚ ਕੋਈ ਸੋਧ ਨਹੀਂ ਕਰਦੇ ਜਾਂ ਇਹਨਾਂ ਨੂੰ ਸੀਮਤ ਨਹੀਂ ਕਰਦੇ ਹਨ।</translation>
<translation id="4271805377592243930">Chromium ਬਾਰੇ ਮਦਦ ਪ੍ਰਾਪਤ ਕਰੋ</translation>
<translation id="4285930937574705105">ਅਚਨਚੇਤ ਗੜਬੜ ਕਾਰਨ ਸਥਾਪਨਾ ਅਸਫਲ ਹੋ ਗਈ। ਜੇਕਰ ਇਸ ਵੇਲੇ Chromium ਚੱਲ ਰਿਹਾ ਹੈ, ਤਾਂ ਕਿਰਪਾ ਕਰਕੇ ਇਸਨੂੰ ਬੰਦ ਕਰਕੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="4407044323746248786">ਕੀ ਫਿਰ ਵੀ Chromium ਤੋਂ ਬਾਹਰ ਜਾਣਾ ਹੈ?</translation>
<translation id="4415566066719264597">Chromium ਨੂੰ ਬੈਕਗ੍ਰਾਊਂਡ ਵਿੱਚ ਚੱਲਣ ਦਿਓ</translation>
<translation id="4423735387467980091">Google Chrome ਨੂੰ ਵਿਉਂਤਬੱਧ ਕਰਕੇ ਕੰਟਰੋਲ ਕਰੋ।</translation>
<translation id="4544142686420020088">Chromium ਅੱਪਡੇਟ ਨਹੀਂ ਹੋਇਆ, ਕੋਈ ਗੜਬੜ ਹੋ ਗਈ। <ph name="BEGIN_LINK" />Chromium ਅੱਪਡੇਟ ਦੀਆਂ ਸਮੱਸਿਆਵਾਂ ਅਤੇ ਅਸਫਲ ਹੋਈਆਂ ਅੱਪਡੇਟਾਂ ਨੂੰ ਠੀਕ ਕਰੋ।<ph name="END_LINK" /></translation>
<translation id="4567424176335768812">ਤੁਸੀਂ <ph name="USER_EMAIL_ADDRESS" /> ਦੇ ਤੌਰ 'ਤੇ ਸਾਈਨ-ਇਨ ਕੀਤਾ ਹੈ। ਹੁਣ ਤੁਸੀਂ ਆਪਣੇ ਸਾਰੇ ਸਾਈਨ-ਇਨ ਕੀਤੇ ਡੀਵਾਈਸਾਂ 'ਤੇ ਆਪਣੇ ਬੁੱਕਮਾਰਕਾਂ, ਇਤਿਹਾਸ ਅਤੇ ਹੋਰ ਸੈਟਿੰਗਾਂ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹੋ।</translation>
<translation id="459535195905078186">Chromium ਐਪਸ</translation>
<translation id="4677944499843243528">ਇੰਜ ਜਾਪਦਾ ਹੈ ਕਿ ਪ੍ਰੋਫਾਈਲ ਨੂੰ ਕਿਸੇ ਹੋਰ ਕੰਪਿਊਟਰ <ph name="HOST_NAME" /> 'ਤੇ ਦੂਜੀ Chromium ਪ੍ਰਕਿਰਿਆ (<ph name="PROCESS_ID" />) ਵਿੱਚ ਵਰਤਿਆ ਜਾ ਰਿਹਾ ਹੈ। Chromium ਨੇ ਪ੍ਰੋਫਾਈਲ ਲਾਕ ਕਰ ਦਿੱਤੀ ਹੈ ਤਾਂ ਜੋ ਇਹ ਖਰਾਬ ਹੋਣ ਤੋਂ ਬੱਚ ਸਕੇ। ਜੇਕਰ ਤੁਹਾਨੂੰ ਪੱਕਾ ਪਤਾ ਹੈ ਕਿ ਕੋਈ ਹੋਰ ਪ੍ਰਕਿਰਿਆਵਾਂ ਇਹ ਪ੍ਰੋਫਾਈਲ ਨਹੀਂ ਵਰਤ ਰਹੀਆਂ, ਤਾਂ ਤੁਸੀਂ ਪ੍ਰੋਫਾਈਲ ਨੂੰ ਅਣਲਾਕ ਕਰ ਸਕਦੇ ਹੋ ਅਤੇ Chromium ਨੂੰ ਮੁੜ-ਲਾਂਚ ਕਰ ਸਕਦੇ ਹੋ।</translation>
<translation id="469338717132742108">Chromium OS ਬਾਰੇ ਮਦਦ ਪ੍ਰਾਪਤ ਕਰੋ</translation>
<translation id="4708774505295300557">ਕਿਸੇ ਵਿਅਕਤੀ ਨੇ ਪਹਿਲਾਂ ਹੀ <ph name="ACCOUNT_EMAIL_LAST" /> ਵਜੋਂ ਇਸ ਕੰਪਿਊਟਰ 'ਤੇ Chromium 'ਤੇ ਸਾਈਨ-ਇਨ ਕੀਤਾ ਹੋਇਆ ਹੈ। ਆਪਣੀ ਜਾਣਕਾਰੀ ਵੱਖਰੀ ਰੱਖਣ ਲਈ ਕਿਰਪਾ ਕਰਕੇ ਇੱਕ ਨਵਾਂ Chromium ਵਰਤੋਂਕਾਰ ਬਣਾਓ।</translation>
<translation id="4746050847053251315">ਕੀ ਫਿਰ ਵੀ Chromium ਨੂੰ ਛੱਡਣਾ ਹੈ?</translation>
<translation id="4748217263233248895">Chromium ਲਈ ਇੱਕ ਖਾਸ ਸੁਰੱਖਿਆ ਅੱਪਡੇਟ ਹੁਣੇ ਲਾਗੂ ਕੀਤਾ ਗਿਆ ਸੀ। ਹੁਣੇ ਇਸਨੂੰ ਮੁੜ-ਸ਼ੁਰੂ ਕਰੋ ਅਤੇ ਅਸੀਂ ਤੁਹਾਡੀਆਂ ਟੈਬਾਂ ਨੂੰ ਮੁੜ-ਬਹਾਲ ਕਰਾਂਗੇ।</translation>
<translation id="4750035648288509542">ਲਗਭਗ ਅੱਪ-ਟੂ-ਡੇਟ! ਅੱਪਡੇਟ ਨੂੰ ਪੂਰਾ ਕਰਨ ਲਈ Chromium ਨੂੰ ਮੁੜ-ਲਾਂਚ ਕਰੋ। ਇਨਕੋਗਨਿਟੋ ਵਿੰਡੋ ਦੁਬਾਰਾ ਨਹੀਂ ਖੁੱਲ੍ਹੇਗੀ।</translation>
<translation id="4788777615168560705">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। 24 ਘੰਟਿਆਂ ਬਾਅਦ ਦੁਬਾਰਾ ਕੋਸ਼ਿਸ਼ ਕਰੋ ਜਾਂ <ph name="BEGIN_LINK" />ਆਪਣੇ Google ਖਾਤੇ ਵਿੱਚ ਪਾਸਵਰਡਾਂ ਦੀ ਜਾਂਚ ਕਰੋ<ph name="END_LINK" /></translation>
<translation id="479167709087336770">ਇਹ Google ਖੋਜ ਵੇਲੇ ਵਰਤੇ ਜਾਣ ਵਾਲੇ ਸਪੈੱਲ-ਚੈਕਰ ਨੂੰ ਹੀ ਵਰਤਦਾ ਹੈ। ਬ੍ਰਾਊਜ਼ਰ ਵਿੱਚ ਤੁਹਾਡੇ ਵੱਲੋਂ ਟਾਈਪ ਕੀਤੀ ਜਾਣ ਵਾਲੀ ਲਿਖਤ Google ਨੂੰ ਭੇਜੀ ਜਾਵੇਗੀ। ਤੁਸੀਂ ਹਮੇਸ਼ਾਂ ਸੈਟਿੰਗਾਂ ਵਿੱਚ ਇਸ ਵਤੀਰੇ ਨੂੰ ਬਦਲ ਸਕਦੇ ਹੋ।</translation>
<translation id="4888717733111232871">mDNS ਟ੍ਰੈਫਿਕ ਦੀ ਆਗਿਆ ਦੇਣ ਲਈ Chromium ਲਈ ਇਨਬਾਊਂਡ ਨਿਯਮ।</translation>
<translation id="4893632094755846570">ਇਸ ਨਾਲ ਇਸ ਡੀਵਾਈਸ ਤੋਂ ਤੁਹਾਡੇ ਬ੍ਰਾਊਜ਼ਿੰਗ ਡਾਟੇ ਨੂੰ ਸਥਾਈ ਤੌਰ 'ਤੇ ਮਿਟਾ ਦਿੱਤਾ ਜਾਵੇਗਾ। ਡਾਟਾ ਮੁੜ-ਹਾਸਲ ਕਰਨ ਲਈ, Chromium ਵਿੱਚ ਇਸ ਵਜੋਂ ਸਾਈਨ-ਇਨ ਕਰੋ</translation>
<translation id="4943838377383847465">Chromium ਪਿਛੋਕੜ ਮੋਡ ਵਿੱਚ ਹੈ।</translation>
<translation id="4987820182225656817">ਮਹਿਮਾਨ ਕੁਝ ਵੀ ਪਿੱਛੇ ਛੱਡੇ ਬਿਨਾਂ Chromium ਵਰਤ ਸਕਦੇ ਹਨ।</translation>
<translation id="4994636714258228724">ਖੁਦ ਨੂੰ Chromium ਵਿੱਚ ਜੋੜੋ</translation>
<translation id="5080135079858647714">ਕੀ Chromium ਵਿੱਚ ਆਪਣਾ ਖੁਦ ਦਾ ਪ੍ਰੋਫਾਈਲ ਬਣਾਉਣਾ ਹੈ?</translation>
<translation id="5224391634244552924">ਕੋਈ ਰੱਖਿਅਤ ਕੀਤਾ ਪਾਸਵਰਡ ਨਹੀਂ। ਤੁਹਾਡੇ ਵੱਲੋਂ ਆਪਣੇ ਪਾਸਵਰਡ ਰੱਖਿਅਤ ਕਰਨ 'ਤੇ Chromium ਉਹਨਾਂ ਦੀ ਜਾਂਚ ਕਰ ਸਕਦਾ ਹੈ।</translation>
<translation id="5277894862589591112">ਆਪਣੀਆਂ ਤਬਦੀਲੀਆਂ ਲਾਗੂ ਕਰਨ ਲਈ, Chromium ਨੂੰ ਮੁੜ-ਲਾਂਚ ਕਰੋ</translation>
<translation id="5358375970380395591">ਤੁਸੀਂ ਇੱਕ ਪ੍ਰਬੰਧਿਤ ਕੀਤੇ ਖਾਤੇ ਨਾਲ ਸਾਈਨ-ਇਨ ਕਰ ਰਹੇ ਹੋ ਅਤੇ ਇਸ ਦੇ ਪ੍ਰਸ਼ਾਸਕ ਨੂੰ ਆਪਣੇ Chromium ਪ੍ਰੋਫਾਈਲ ਦਾ ਕੰਟਰੋਲ ਦੇ ਰਹੇ ਹੋ। ਤੁਹਾਡਾ Chromium ਡਾਟਾ, ਜਿਵੇਂ ਕਿ ਤੁਹਾਡੀਆਂ ਐਪਾਂ, ਬੁੱਕਮਾਰਕ, ਇਤਿਹਾਸ, ਪਾਸਵਰਡ, ਅਤੇ ਹੋਰ ਸੈਟਿੰਗਾਂ <ph name="USER_NAME" /> ਨਾਲ ਸਥਾਈ ਤੌਰ 'ਤੇ ਜੋੜੇ ਜਾਣਗੇ। ਤੁਸੀਂ ਇਸ ਡਾਟੇ ਨੂੰ Google ਖਾਤੇ ਡੈਸ਼ਬੋਰਡ ਰਾਹੀਂ ਮਿਟਾ ਸਕੋਗੇ, ਪਰ ਤੁਸੀਂ ਇਸ ਡਾਟੇ ਨੂੰ ਦੂਜੇ ਖਾਤੇ ਨਾਲ ਨਹੀਂ ਜੋੜ ਸਕੋਗੇ। <ph name="LEARN_MORE" /></translation>
<translation id="5386450000063123300">Chromium ਅੱਪਡੇਟ ਕੀਤਾ ਜਾ ਰਿਹਾ ਹੈ (<ph name="PROGRESS_PERCENT" />)</translation>
<translation id="538767207339317086">Chromium ਵਿੱਚ ਸਾਈਨ-ਇਨ ਕਰਨ ਦਿਓ</translation>
<translation id="5398878173008909840">Chromium ਦਾ ਇੱਕ ਨਵਾਂ ਰੂਪ ਉਪਲਬਧ ਹੈ।</translation>
<translation id="5416696090975899932">ਬਿਲਟ-ਇਨ PDF ਦੇ ਮੌਜੂਦ ਨਾ ਹੋਣ 'ਤੇ Chromium ਪ੍ਰਿੰਟ ਦੀ ਪੂਰਵ-ਝਲਕ ਨਹੀਂ ਦਿਖਾ ਸਕਦਾ।</translation>
<translation id="5427571867875391349">Chromium ਨੂੰ ਆਪਣੇ ਪੂਰਵ-ਨਿਰਧਾਰਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="5438241569118040789"><ph name="PAGE_TITLE" /> - Chromium ਬੀਟਾ</translation>
<translation id="5479196819031988440">Chromium OS ਇਸ ਪੰਨੇ ਨੂੰ ਨਹੀਂ ਖੋਲ੍ਹ ਸਕਦਾ।</translation>
<translation id="5480860683791598150">ਇਸ ਸਾਈਟ ਨਾਲ ਤੁਹਾਡਾ ਟਿਕਾਣਾ ਸਾਂਝਾ ਕਰਨ ਲਈ Chromium ਨੂੰ ਤੁਹਾਡੇ ਟਿਕਾਣੇ 'ਤੇ ਪਹੁੰਚ ਕਰਨ ਦੀ ਲੋੜ ਹੈ</translation>
<translation id="549669000822060376">ਕਿਰਪਾ ਕਰਕੇ ਠਹਿਰੋ ਜਦੋਂ Chromium ਨਵੀਆਂ ਸਿਸਟਮ ਅਪਡੇਟਾਂ ਇੰਸਟੌਲ ਕਰ ਰਿਹਾ ਹੋਵੇ।</translation>
<translation id="5496810170689441661">Chromium ਪਾਸਵਰਡਾਂ ਦਾ ਸੰਪਾਦਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਰਨ ਦੇਣ ਲਈ ਆਪਣਾ ਵਿੰਡੋ ਪਾਸਵਰਡ ਟਾਈਪ ਕਰੋ।</translation>
<translation id="5623402015214259806">{0,plural, =0{Chromium ਅੱਪਡੇਟ ਉਪਲਬਧ ਹੈ}=1{Chromium ਅੱਪਡੇਟ ਉਪਲਬਧ ਹੈ}other{Chromium ਅੱਪਡੇਟ # ਦਿਨਾਂ ਤੋਂ ਉਪਲਬਧ ਹੈ}}</translation>
<translation id="5631814766731275228">Chromium ਨਾਮ ਅਤੇ ਤਸਵੀਰ</translation>
<translation id="5634636535844844681">Google Chrome ਨੂੰ Windows 7 ਜਾਂ ਇਸ ਤੋਂ ਬਾਅਦ ਵਾਲੇ ਵਰਜਨ ਦੀ ਲੋੜ ਹੈ।</translation>
<translation id="5653831366781983928">ਕਿਰਪਾ ਕਰਕੇ ਹੁਣੇ Chromium ਨੂੰ ਮੁੜ-ਸ਼ੁਰੂ ਕਰੋ</translation>
<translation id="5698481217667032250">Chromium ਨੂੰ ਇਸ ਭਾਸ਼ਾ ਵਿੱਚ ਦਿਖਾਓ ।</translation>
<translation id="5736967399513123100">ਸੁਰੱਖਿਅਤ ਮੀਡੀਆ ਚਲਾਉਣ ਲਈ Chromium ਨੂੰ ਚਾਲੂ ਕਰਨ ਵਾਸਤੇ, ਤੁਹਾਨੂੰ Rosetta ਸਥਾਪਤ ਕਰਨ ਦੀ ਲੋੜ ਹੈ। ਕੀ ਤੁਸੀਂ ਇਸਨੂੰ ਹੁਣੇ ਸਥਾਪਤ ਕਰਨਾ ਚਾਹੁੰਦੇ ਹੋ?</translation>
<translation id="5820394555380036790">Chromium OS</translation>
<translation id="5862307444128926510">Chromium ਵਿੱਚ ਸੁਆਗਤ ਹੈ</translation>
<translation id="5895138241574237353">ਰੀਸਟਾਰਟ ਕਰੋ</translation>
<translation id="5903106910045431592"><ph name="PAGE_TITLE" /> - ਨੈੱਟਵਰਕ ਸਾਈਨ-ਇਨ</translation>
<translation id="5987687638152509985">ਸਮਕਾਲੀਕਰਨ ਸ਼ੁਰੂ ਕਰਨ ਲਈ Chromium ਅੱਪਡੇਟ ਕਰੋ</translation>
<translation id="6013050204643758987">Chromium ਓਪਰੇਟਿੰਗ ਸਿਸਟਮ ਵਧੀਕ <ph name="BEGIN_LINK_CROS_OSS" />ਖੁੱਲ੍ਹਾ ਸਰੋਤ ਸਾਫਟਵੇਅਰ<ph name="END_LINK_CROS_OSS" /> ਵੱਲੋਂ ਸੰਭਵ ਬਣਾਇਆ ਗਿਆ ਹੈ, ਜਿਵੇਂ ਕਿ <ph name="BEGIN_LINK_LINUX_OSS" />Linux (ਬੀਟਾ)<ph name="END_LINK_LINUX_OSS" /></translation>
<translation id="6039377483953237732">Chromium OS ਵਰਜਨ</translation>
<translation id="6055895534982063517">Chromium ਦਾ ਇੱਕ ਨਵਾਂ ਵਰਜਨ ਉਪਲਬਧ ਹੈ ਅਤੇ ਇਹ ਪਹਿਲਾਂ ਨਾਲੋਂ ਵੱਧ ਤੇਜ਼ ਹੈ।</translation>
<translation id="6063093106622310249">ਅਤੇ Chromium ਵਿੱਚ ਖੋਲ੍ਹੋ</translation>
<translation id="6072279588547424923"><ph name="EXTENSION_NAME" /> ਨੂੰ Chromium ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ</translation>
<translation id="608006075545470555">ਇਸ ਬ੍ਰਾਊਜ਼ਰ ਵਿੱਚ ਕਾਰਜ ਪ੍ਰੋਫਾਈਲ ਸ਼ਾਮਲ ਕਰੋ</translation>
<translation id="608189560609172163">Chrome ਸਾਈਨ-ਇਨ ਕਰਨ ਵੇਲੇ ਇੱਕ ਗੜਬੜ ਹੋਣ ਕਾਰਨ ਤੁਹਾਡਾ ਡਾਟਾ ਸਿੰਕ ਨਹੀਂ ਹੋ ਸਕਿਆ।</translation>
<translation id="6096348254544841612">Chromium ਨੂੰ ਵਿਉਂਤਬੱਧ ਕਰਕੇ ਕੰਟਰੋਲ ਕਰੋ। ਅੱਪਡੇਟ ਉਪਲਬਧ ਹੈ।</translation>
<translation id="6120345080069858279">Chromium ਇਸ ਪਾਸਵਰਡ ਨੂੰ ਤੁਹਾਡੇ 'Google ਖਾਤੇ' ਵਿੱਚ ਰੱਖਿਅਤ ਕਰੇਗਾ। ਤੁਹਾਨੂੰ ਇਸਨੂੰ ਯਾਦ ਨਹੀਂ ਰੱਖਣਾ ਪਵੇਗਾ।</translation>
<translation id="6129621093834146363"><ph name="FILE_NAME" /> ਖਤਰਨਾਕ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="6134968993075716475">ਸੁਰੱਖਿਅਤ ਬ੍ਰਾਊਜ਼ਿੰਗ ਬੰਦ ਹੈ। Chromium ਇਸਨੂੰ ਚਾਲੂ ਕਰਨ ਦੀ ਸਿਫ਼ਾਰਸ਼ ਕਰਦਾ ਹੈ।</translation>
<translation id="6183079672144801177">ਪੱਕਾ ਕਰੋ ਕਿ ਤੁਸੀਂ ਆਪਣੇ <ph name="TARGET_DEVICE_NAME" /> 'ਤੇ Chromium ਵਿੱਚ ਸਾਈਨ-ਇਨ ਕੀਤਾ ਹੋਇਆ ਹੈ ਅਤੇ ਫਿਰ ਦੁਬਾਰਾ ਭੇਜਣ ਦੀ ਕੋਸ਼ਿਸ਼ ਕਰੋ।</translation>
<translation id="6212496753309875659">ਇਸ ਕੰਪਿਊਟਰ ਵਿੱਚ ਪਹਿਲਾਂ ਹੀ Chromium ਦਾ ਇੱਕ ਬਿਲਕੁਲ ਨਵਾਂ ਵਰਜਨ ਹੈ। ਜੇਕਰ ਸਾਫ਼ਟਵੇਅਰ ਕੰਮ ਨਹੀਂ ਕਰ ਰਿਹਾ ਹੈ, ਤਾਂ ਕਿਰਪਾ ਕਰਕੇ Chromium ਨੂੰ ਅਣਸਥਾਪਤ ਕਰਕੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="6219195342503754812">{0,plural, =0{Chromium ਹੁਣੇ ਮੁੜ-ਲਾਂਚ ਹੋਵੇਗਾ}=1{Chromium 1 ਸਕਿੰਟ ਵਿੱਚ ਮੁੜ-ਲਾਂਚ ਹੋਵੇਗਾ}other{Chromium # ਸਕਿੰਟਾਂ ਵਿੱਚ ਮੁੜ-ਲਾਂਚ ਹੋਵੇਗਾ}}</translation>
<translation id="623836266260425961">Chromium OS ਤੁਹਾਡੇ ਡਾਟੇ ਦਾ ਸਮਕਾਲੀਕਰਨ ਨਹੀਂ ਕਰ ਸਕਿਆ।</translation>
<translation id="6248213926982192922">Chromium ਨੂੰ ਪੂਰਵ-ਨਿਰਧਾਰਤ ਬ੍ਰਾਊਜ਼ਰ ਬਣਾਓ</translation>
<translation id="6266342355635466082">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="6268381023930128611">ਕੀ Chromium ਤੋਂ ਸਾਈਨ-ਆਊਟ ਹੋਣਾ ਹੈ?</translation>
<translation id="6295779123002464101"><ph name="FILE_NAME" /> ਖਤਰਨਾਕ ਹੋ ਸਕਦੀ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="6309712487085796862">Chromium ਤੁਹਾਡਾ ਕੈਮਰਾ ਵਰਤ ਰਿਹਾ ਹੈ।</translation>
<translation id="6333502561965082103">Chromium 'ਤੇ ਕੋਈ ਹੋਰ ਕਾਰਵਾਈ ਜਾਰੀ ਹੈ। ਕਿਰਪਾ ਕਰਕੇ ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="6334986366598267305">ਹੁਣ Chromium ਨੂੰ ਤੁਹਾਡੇ Google ਖਾਤੇ ਅਤੇ ਸਾਂਝੇ ਕੀਤੇ ਕੰਪਿਊਟਰ 'ਤੇ ਵਰਤਣਾ ਵੱਧ ਆਸਾਨ ਹੈ।</translation>
<translation id="6373523479360886564">ਕੀ ਤੁਸੀਂ ਪੱਕੇ ਤੌਰ 'ਤੇ Chromium ਨੂੰ ਅਣਸਥਾਪਤ ਕਰਨਾ ਚਾਹੁੰਦੇ ਹੋ?</translation>
<translation id="6403826409255603130">Chromium ਇੱਕ ਵੈੱਬ ਬ੍ਰਾਊਜ਼ਰ ਹੈ ਜੋ ਵੈੱਬ-ਪੰਨਿਆਂ ਅਤੇ ਐਪਲੀਕੇਸ਼ਨਾਂ ਨੂੰ ਬਹੁਤ ਤੇਜ਼ ਚਲਾਉਂਦਾ ਹੈ। ਇਹ ਤੇਜ਼, ਸਥਿਰ ਅਤੇ ਵਰਤੋਂ ਵਿੱਚ ਆਸਾਨ ਹੈ। Chromium ਵਿੱਚ ਪਹਿਲਾਂ ਤੋਂ ਮੌਜੂਦ ਮਲਵੇਅਰ ਅਤੇ ਫਿਸ਼ਿੰਗ ਸੁਰੱਖਿਆ ਨਾਲ ਵੱਧ ਸੁਰੱਖਿਅਤ ਤਰੀਕੇ ਨਾਲ ਵੈੱਬ ਬ੍ਰਾਊਜ਼ ਕਰੋ।</translation>
<translation id="6434250628340475518">Chromium OS ਸਿਸਟਮ</translation>
<translation id="6457450909262716557">{SECONDS,plural, =1{Chromium 1 ਸਕਿੰਟ ਵਿੱਚ ਮੁੜ-ਚਾਲੂ ਹੋਵੇਗਾ}one{Chromium # ਸਕਿੰਟ ਵਿੱਚ ਮੁੜ-ਚਾਲੂ ਹੋਵੇਗਾ}other{Chromium # ਸਕਿੰਟਾਂ ਵਿੱਚ ਮੁੜ-ਚਾਲੂ ਹੋਵੇਗਾ}}</translation>
<translation id="6464340581899189425">ਜੇ ਤੁਹਾਡੇ ਕੋਲ ਇੱਕ ਤੋਂ ਵੱਧ Google ਖਾਤੇ ਹਨ, ਤਾਂ ਤੁਸੀਂ ਉਹਨਾਂ ਨੂੰ ਆਪਣੇ <ph name="DEVICE_TYPE" /> ਵਿੱਚ ਸ਼ਾਮਲ ਕਰ ਸਕਦੇ ਹੋ। ਤੁਹਾਡੇ ਖਾਤੇ Chromium ਬ੍ਰਾਊਜ਼ਰ ਅਤੇ 'Play ਸਟੋਰ' ਦੇ ਨਾਲ-ਨਾਲ Gmail, Drive ਅਤੇ YouTube ਵਰਗੀਆਂ ਸੇਵਾਵਾਂ ਵਿੱਚ ਵੀ ਉਪਲਬਧ ਹੋਣਗੇ।<ph name="LINK_BEGIN" />ਹੋਰ ਜਾਣੋ<ph name="LINK_END" /></translation>
<translation id="6475912303565314141">ਇਹ ਇਸਤੇ ਵੀ ਨਿਯੰਤਰਣ ਪਾਉਂਦਾ ਹੈ ਕਿ ਕਿਹੜਾ ਸਫ਼ਾ ਦਿਖਾਇਆ ਜਾਂਦਾ ਹੈ ਜਦੋਂ ਤੁਸੀਂ Chromium ਚਾਲੂ ਕਰਦੇ ਹੋ।</translation>
<translation id="6510925080656968729">Chromium ਨੂੰ ਅਣਸਥਾਪਤ ਕਰੋ</translation>
<translation id="6570579332384693436">ਸ਼ਬਦ-ਜੋੜ ਗੜਬੜੀਆਂ ਠੀਕ ਕਰਨ ਲਈ, Chromium ਲਿਖਤ ਖੇਤਰਾਂ ਵਿੱਚ ਤੁਹਾਡੇ ਵੱਲੋਂ ਟਾਈਪ ਕੀਤੀ ਜਾਣ ਵਾਲੀ ਲਿਖਤ Google ਨੂੰ ਭੇਜਦਾ ਹੈ</translation>
<translation id="6598877126913850652">Chromium ਸੂਚਨਾ ਸੈਟਿੰਗਾਂ 'ਤੇ ਜਾਓ</translation>
<translation id="6676384891291319759">ਇੰਟਰਨੈਟ ਤੱਕ ਪਹੁੰਚੋ</translation>
<translation id="6717134281241384636">ਤੁਹਾਡੀ ਪ੍ਰੋਫਾਈਲ ਨਹੀਂ ਵਰਤੀ ਜਾ ਸਕਦੀ ਕਿਉਂਕਿ ਇਹ Chromium ਦੇ ਨਵੇਂ ਵਰਜਨ ਤੋਂ ਹੈ।
ਸ਼ਾਇਦ ਕੁਝ ਵਿਸ਼ੇਸ਼ਤਾਵਾਂ ਉਪਲਬਧ ਨਾ ਹੋਣ। ਕਿਰਪਾ ਕਰਕੇ ਇੱਕ ਵੱਖ ਪ੍ਰੋਫਾਈਲ ਡਾਇਰੈਕਟਰੀ ਜਾਂ Chromium ਦਾ ਨਵਾਂ ਵਰਜਨ ਵਰਤੋ।</translation>
<translation id="6734080038664603509">Chromium ਨੂੰ ਅੱਪਡੇਟ ਕਰੋ</translation>
<translation id="6734291798041940871">Chromium ਤੁਹਾਡੇ ਕੰਪਿਊਟਰ 'ਤੇ ਪਹਿਲਾਂ ਹੀ ਸਾਰੇ ਵਰਤੋਂਕਾਰਾਂ ਲਈ ਸਥਾਪਤ ਕੀਤਾ ਗਿਆ ਹੈ।</translation>
<translation id="6762551859069255163">ਕੰਮਕਾਜੀ ਅਤੇ ਨਿੱਜੀ ਬ੍ਰਾਊਜ਼ਿੰਗ ਨੂੰ ਵੱਖ ਕਰਨ ਲਈ ਜਾਂ ਇਸ ਡੀਵਾਈਸ ਦੀ ਵਰਤੋਂ ਕਰਨ ਵਾਲੇ ਵੱਖ-ਵੱਖ ਲੋਕਾਂ ਲਈ Chromium ਵਿੱਚ ਵੱਖ-ਵੱਖ ਪ੍ਰੋਫਾਈਲ ਵਰਤੋ</translation>
<translation id="6774082503108938489">ਤੁਹਾਡੇ ਮਾਂ-ਪਿਓ ਨੇ Chromium ਲਈ "ਸਾਈਟਾਂ, ਐਪਾਂ ਅਤੇ ਐਕਸਟੈਂਸ਼ਨਾਂ ਲਈ ਇਜਾਜ਼ਤਾਂ" ਨੂੰ ਬੰਦ ਕਰ ਦਿੱਤਾ ਹੈ। ਇਸ <ph name="EXTENSION_TYPE_PARAMETER" /> ਨੂੰ ਚਾਲੂ ਕਰਨ ਦੀ ਇਜਾਜ਼ਤ ਨਹੀਂ ਹੈ।</translation>
<translation id="6847869444787758381">Chromium ਤੁਹਾਨੂੰ ਇਹ ਗੱਲ ਦੱਸਦਾ ਹੈ ਕਿ ਤੁਹਾਡੇ ਪਾਸਵਰਡਾਂ ਨਾਲ ਪਹਿਲਾਂ ਕਦੇ ਛੇੜਛਾੜ ਹੋਈ ਹੈ ਜਾਂ ਨਹੀਂ</translation>
<translation id="6857782730669500492">Chromium - <ph name="PAGE_TITLE" /></translation>
<translation id="6863361426438995919">Google Pay (Chromium 'ਤੇ ਕਾਪੀ ਕੀਤਾ ਗਿਆ)</translation>
<translation id="6893813176749746474">Chromium ਨੂੰ ਅੱਪਡੇਟ ਕੀਤਾ ਗਿਆ ਹੈ, ਪਰੰਤੂ ਤੁਸੀਂ ਇਸਨੂੰ ਪਿਛਲੇ ਘੱਟੋ-ਘੱਟ 30 ਦਿਨਾਂ ਤੋਂ ਨਹੀਂ ਵਰਤਿਆ ਹੈ।</translation>
<translation id="6897548120660295439">Rosetta ਇਸ ਪੰਨੇ 'ਤੇ Chromium ਨੂੰ ਸੁਰੱਖਿਅਤ ਮੀਡੀਆ ਚਲਾਉਣ ਦੇ ਯੋਗ ਬਣਾਉਂਦਾ ਹੈ।</translation>
<translation id="6964305034639999644">Chromium ਇਨ&amp;ਕੋਗਨਿਟੋ ਵਿੰਡੋ ਵਿੱਚ ਲਿੰਕ ਖੋਲ੍ਹੋ</translation>
<translation id="6978145336957848883">ਕਮਜ਼ੋਰ ਪਾਸਵਰਡਾਂ ਦਾ ਅੰਦਾਜ਼ਾ ਲਗਾਉਣਾ ਆਸਾਨ ਹੁੰਦਾ ਹੈ। Chromium ਨੂੰ <ph name="BEGIN_LINK" />ਤੁਹਾਡੇ ਲਈ ਮਜ਼ਬੂਤ ਪਾਸਵਰਡ ਬਣਾਉਣ ਅਤੇ ਯਾਦ ਰੱਖਣ<ph name="END_LINK" /> ਦਿਓ।</translation>
<translation id="6990124437352146030">Chromium ਨੂੰ ਇਸ ਸਾਈਟ ਵਾਸਤੇ ਤੁਹਾਡੇ ਮਾਈਕ੍ਰੋਫ਼ੋਨ ਤੱਕ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="701244094609242530">Chromium ਤੁਹਾਡੀਆਂ ਐਕਸਟੈਂਸ਼ਨਾਂ ਦੀ ਜਾਂਚ ਨਹੀਂ ਕਰ ਸਕਦਾ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="705851970750939768">Chromium ਨੂੰ ਅੱਪਡੇਟ ਕਰੋ</translation>
<translation id="7066436765290594559">Chromium OS ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ। ਕਿਰਪਾ ਕਰਕੇ ਆਪਣਾ ਸਿੰਕ ਪਾਸਫਰੇਜ਼ ਅੱਪਡੇਟ ਕਰੋ।</translation>
<translation id="7067091210845072982">ਜੇ ਕਿਸੇ ਚਿੱਤਰ ਦਾ ਲਾਭਕਾਰੀ ਵਰਣਨ ਨਹੀਂ ਹੈ, ਤਾਂ Chromium ਤੁਹਾਡੇ ਲਈ ਇੱਕ ਵਰਣਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਵਰਣਨ ਬਣਾਉਣ ਲਈ, ਚਿੱਤਰ Google ਨੂੰ ਭੇਜੇ ਜਾਂਦੇ ਹਨ।</translation>
<translation id="7196312274710523067">Chromium ਨੂੰ ਲਾਂਚ ਨਹੀਂ ਕੀਤਾ ਜਾ ਸਕਿਆ। ਦੁਬਾਰਾ ਕੋਸ਼ਿਸ਼ ਕਰੋ।</translation>
<translation id="7197677400338048821">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ। 24 ਘੰਟਿਆਂ ਬਾਅਦ ਦੁਬਾਰਾ ਕੋਸ਼ਿਸ਼ ਕਰੋ।</translation>
<translation id="7205698830395646142">Chromium ਮੀਨੂ ਵਿੱਚ ਲੁਕਾਓ</translation>
<translation id="7223968959479464213">ਕੰਮ ਪ੍ਰਬੰਧਕ - Chromium</translation>
<translation id="731644333568559921">Chromium OS ਨੂੰ ਅੱਪਡੇਟ ਕਰੋ</translation>
<translation id="731795002583552498">Chromium ਅੱਪਡੇਟ ਕੀਤਾ ਜਾ ਰਿਹਾ ਹੈ</translation>
<translation id="7318036098707714271">ਤੁਹਾਡੀ ਤਰਜੀਹਾਂ ਵਾਲੀ ਫ਼ਾਈਲ ਖਰਾਬ ਜਾਂ ਅਵੈਧ ਹੈ।
Chromium ਤੁਹਾਡੀਆਂ ਸੈਟਿੰਗਾਂ ਮੁੜ-ਹਾਸਲ ਨਹੀਂ ਕਰ ਸਕਿਆ।</translation>
<translation id="7337881442233988129">Chromium</translation>
<translation id="7339898014177206373">ਨਵੀਂ window</translation>
<translation id="734373864078049451">ਤੁਹਾਡੀ ਵੈਬ, ਬੁੱਕਮਾਰਕ ਅਤੇ ਹੋਰ Chromium ਸਮੱਗਰੀ ਇੱਥੇ ਲਾਈਵ ਹੈ।</translation>
<translation id="7349591376906416160">ਤੁਹਾਡੇ ਸਿਸਟਮ ਪ੍ਰਸ਼ਾਸਕ ਨੇ <ph name="TARGET_URL_HOSTNAME" /> ਤੱਕ ਪਹੁੰਚ ਕਰਨ ਵਾਸਤੇ <ph name="ALTERNATIVE_BROWSER_NAME" /> ਖੋਲ੍ਹਣ ਲਈ Chromium ਦਾ ਸੰਰੂਪਣ ਕੀਤਾ ਹੈ।</translation>
<translation id="7448255348454382571">Chromium OS ਨੂੰ ਮੁੜ-ਸ਼ੁਰੂ ਕਰੋ</translation>
<translation id="7449453770951226939"><ph name="PAGE_TITLE" /> - Chromium Dev</translation>
<translation id="7451052299415159299">Chromium ਨੂੰ ਇਸ ਸਾਈਟ ਵਾਸਤੇ ਤੁਹਾਡੇ ਕੈਮਰੇ ਤੱਕ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="7483335560992089831">ਉਹ Chromium ਵਰਜਨ ਸਥਾਪਤ ਨਹੀਂ ਕੀਤਾ ਜਾ ਸਕਦਾ ਜੋ ਇਸ ਵੇਲੇ ਚੱਲ ਰਿਹਾ ਹੈ। ਕਿਰਪਾ ਕਰਕੇ Chromium ਬੰਦ ਕਰੋ ਅਤੇ ਦੁਬਾਰਾ ਕੋਸ਼ਿਸ਼ ਕਰੋ।</translation>
<translation id="753534427205733210">{0,plural, =1{Chromium 1 ਮਿੰਟ ਵਿੱਚ ਮੁੜ-ਲਾਂਚ ਹੋਵੇਗਾ}one{Chromium # ਮਿੰਟ ਵਿੱਚ ਮੁੜ-ਲਾਂਚ ਹੋਵੇਗਾ}other{Chromium # ਮਿੰਟਾਂ ਵਿੱਚ ਮੁੜ-ਲਾਂਚ ਹੋਵੇਗਾ}}</translation>
<translation id="7549178288319965365">Chromium OS ਬਾਰੇ</translation>
<translation id="7561906087460245826">Chromium (<ph name="URL" />) ਤੋਂ ਵੀ ਡਾਟਾ ਕਲੀਅਰ ਕਰੋ</translation>
<translation id="7585853947355360626">ਜੇ ਇਸ ਪੰਨੇ 'ਤੇ ਸੈਟਿੰਗ ਨਹੀਂ ਦਿਸਦੀ, ਤਾਂ ਆਪਣੀਆਂ <ph name="LINK_BEGIN" />
Chromium OS ਸੈਟਿੰਗਾਂ<ph name="LINK_END" /> ਵਿੱਚ ਦੇਖੋ</translation>
<translation id="761356813943268536">Chromium ਤੁਹਾਡਾ ਕੈਮਰਾ ਅਤੇ ਮਾਈਕ੍ਰੋਫੋਨ ਵਰਤ ਰਿਹਾ ਹੈ।</translation>
<translation id="7617377681829253106">Chromium ਬਿਹਤਰ ਬਣ ਗਿਆ ਹੈ</translation>
<translation id="7686590090926151193">Chromium ਤੁਹਾਡਾ ਪੂਰਵ-ਨਿਰਧਾਰਤ ਬ੍ਰਾਊਜ਼ਰ ਨਹੀਂ ਹੈ</translation>
<translation id="7689606757190482937">ਸਮਕਾਲੀਕਰਨ ਕਰਕੇ ਆਪਣੇ ਡੀਵਾਈਸਾਂ ਵਿਚਾਲੇ Chromium ਨੂੰ ਵਿਅਕਤੀਗਤ ਬਣਾਓ</translation>
<translation id="7729447699958282447">Chromium ਤੁਹਾਡਾ ਡਾਟਾ ਸਮਕਾਲੀਕਰਨ ਨਹੀਂ ਕਰ ਸਕਿਆ ਕਿਉਂਕਿ ਸਮਕਾਲੀਕਰਨ ਤੁਹਾਡੀ ਡੋਮੇਨ ਲਈ ਉਪਲਬਧ ਨਹੀਂ ਹੈ।</translation>
<translation id="7745317241717453663">ਇਸ ਨਾਲ ਇਸ ਡੀਵਾਈਸ ਤੋਂ ਤੁਹਾਡੇ ਬ੍ਰਾਊਜ਼ਿੰਗ ਡਾਟੇ ਨੂੰ ਮਿਟਾ ਦਿੱਤਾ ਜਾਵੇਗਾ। ਬਾਅਦ ਵਿੱਚ ਆਪਣੇ ਡਾਟੇ ਨੂੰ ਮੁੜ-ਪ੍ਰਾਪਤ ਕਰਨ ਲਈ, Chromium 'ਤੇ <ph name="USER_EMAIL" /> ਵਜੋਂ ਸਾਈਨ-ਇਨ ਕਰੋ।</translation>
<translation id="7747138024166251722">ਸਥਾਪਨਾਕਾਰ ਇੱਕ ਅਸਥਾਈ ਡਾਇਰੈਕਟਰੀ ਨਹੀਂ ਬਣਾ ਸਕਿਆ। ਕਿਰਪਾ ਕਰਕੇ ਸਾਫ਼ਟਵੇਅਰ ਨੂੰ ਸਥਾਪਤ ਕਰਨ ਲਈ ਖਾਲੀ ਡਿਸਕ ਸਪੇਸ ਅਤੇ ਇਜਾਜ਼ਤ ਦੀ ਜਾਂਚ ਕਰੋ।</translation>
<translation id="7773960292263897147">ਚੇਤਾਵਨੀ: Chromium ਐਕਸਟੈਂਸ਼ਨਾਂ ਨੂੰ ਤੁਹਾਡੇ ਬ੍ਰਾਊਜ਼ਿੰਗ ਇਤਿਹਾਸ ਨੂੰ ਰਿਕਾਰਡ ਕਰਨ ਤੋਂ ਨਹੀਂ ਰੋਕ ਸਕਦਾ। ਇਨਕੋਗਨਿਟੋ ਮੋਡ ਵਿੱਚ ਇਸ ਐਕਸਟੈਂਸ਼ਨ ਨੂੰ ਬੰਦ ਕਰਨ ਲਈ, ਇਸ ਵਿਕਲਪ ਨੂੰ ਅਣਚੁਣਿਆ ਕਰੋ।</translation>
<translation id="7790626492778995050"><ph name="PAGE_TITLE" /> - Chromium Canary</translation>
<translation id="7827169012280634081">Chromium ਨੂੰ ਬੰਦ ਕਰਨ ਵੇਲੇ ਕੁਕੀਜ਼ ਅਤੇ ਸਾਈਟ ਡਾਟੇ ਨੂੰ ਵੀ ਕਲੀਅਰ ਕਰੋ</translation>
<translation id="7857220146454061152">Chromium ਸੰਬੰਧੀ ਭਵਿੱਖੀ ਅੱਪਡੇਟ ਪ੍ਰਾਪਤ ਕਰਨ ਲਈ, ਤੁਹਾਨੂੰ OS X 10.11 ਜਾਂ ਇਸ ਤੋਂ ਬਾਅਦ ਵਾਲੇ ਵਰਜਨ ਦੀ ਲੋੜ ਪਵੇਗੀ। ਇਸ ਕੰਪਿਊਟਰ 'ਤੇ OS X 10.10 ਵਰਜਨ ਵਰਤਿਆ ਜਾ ਰਿਹਾ ਹੈ।</translation>
<translation id="7867198900892795913">Chromium ਨਵੀਨ ਵਰਜਨ 'ਤੇ ਅੱਪਡੇਟ ਨਹੀਂ ਕੀਤਾ ਜਾ ਸਕਿਆ, ਇਸ ਲਈ ਤੁਹਾਨੂੰ ਨਵੀਆਂ ਵਿਸ਼ੇਸ਼ਤਾਵਾਂ ਅਤੇ ਸੁਰੱਖਿਆ ਸਥਿਰ ਨਹੀਂ ਮਿਲ ਰਹੇ ਹਨ।</translation>
<translation id="7898472181347242998">ਇਹ ਦੇਖਣ ਲਈ ਕਿ ਤੁਹਾਡਾ ਡੀਵਾਈਸ ਅੱਪ-ਟੂ-ਡੇਟ ਹੈ ਜਾਂ ਨਹੀਂ, <ph name="LINK_BEGIN" />Chromium OS ਸੈਟਿੰਗਾਂ<ph name="LINK_END" /> 'ਤੇ ਜਾਓ</translation>
<translation id="7907774600618164274">Chromium OS ਸਹੀ ਢੰਗ ਨਾਲ ਬੰਦ ਨਹੀਂ ਹੋਇਆ।</translation>
<translation id="7937630085815544518">ਤੁਸੀਂ <ph name="USER_EMAIL_ADDRESS" /> ਵਜੋਂ Chromium 'ਤੇ ਸਾਈਨ-ਇਨ ਕੀਤਾ ਸੀ। ਕਿਰਪਾ ਕਰਕੇ ਦੁਬਾਰਾ ਸਾਈਨ-ਇਨ ਕਰਨ ਲਈ ਓਹੀ ਖਾਤਾ ਵਰਤੋ।</translation>
<translation id="7975919845073681630">ਇਹ Chromium ਦੀ ਇੱਕ ਸੈਕੰਡਰੀ ਸਥਾਪਨਾ ਹੈ, ਅਤੇ ਇਸਨੂੰ ਤੁਹਾਡਾ ਪੂਰਵ-ਨਿਰਧਾਰਤ ਬ੍ਰਾਊਜ਼ਰ ਨਹੀਂ ਬਣਾਇਆ ਜਾ ਸਕਦਾ ਹੈ।</translation>
<translation id="7979877361127045932">Chromium ਮੀਨੂ ਵਿੱਚ ਲੁਕਾਓ</translation>
<translation id="8013436988911883588">Chromium ਤੱਕ ਪਹੁੰਚ ਹੋਣ 'ਤੇ, ਵੈੱਬਸਾਈਟਾਂ ਤੁਹਾਨੂੰ ਪਹੁੰਚ ਲਈ ਪੁੱਛ ਸਕਣਗੀਆਂ।</translation>
<translation id="81770708095080097">ਇਹ ਫ਼ਾਈਲ ਖਤਰਨਾਕ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="8248265253516264921">ਜੇ ਕਿਸੇ ਚਿੱਤਰ ਦਾ ਲਾਭਕਾਰੀ ਵਰਣਨ ਨਹੀਂ ਹੈ, ਤਾਂ Chromium ਤੁਹਾਡੇ ਲਈ ਇੱਕ ਵਰਣਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰੇਗਾ। ਵਰਣਨ ਬਣਾਉਣ ਲਈ, ਚਿੱਤਰ Google ਨੂੰ ਭੇਜੇ ਜਾਂਦੇ ਹਨ। ਤੁਸੀਂ ਕਿਸੇ ਵੇਲੇ ਵੀ ਇਸਨੂੰ ਸੈਟਿੰਗਾਂ ਵਿੱਚ ਬੰਦ ਕਰ ਸਕਦੇ ਹੋ।</translation>
<translation id="8266560134891435528">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਾਈਨ-ਇਨ ਨਹੀਂ ਕੀਤਾ ਹੈ</translation>
<translation id="8276522524898344151">Chromium ਪਾਸਵਰਡਾਂ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।</translation>
<translation id="8290862415967981663">ਇਹ ਫ਼ਾਈਲ ਖਤਰਨਾਕ ਹੋ ਸਕਦੀ ਹੈ, ਇਸ ਲਈ Chromium ਨੇ ਇਸਨੂੰ ਬਲੌਕ ਕਰ ਦਿੱਤਾ ਹੈ।</translation>
<translation id="8330519371938183845">ਸਮਕਾਲੀਕਰਨ ਕਰਨ ਲਈ ਸਾਈਨ-ਇਨ ਕਰਕੇ ਆਪਣੇ ਡੀਵਾਈਸਾਂ ਵਿਚਾਲੇ Chromium ਨੂੰ ਵਿਅਕਤੀਗਤ ਬਣਾਓ</translation>
<translation id="8340674089072921962"><ph name="USER_EMAIL_ADDRESS" /> ਵੱਲੋਂ ਪਹਿਲਾਂ Chromium ਦੀ ਵਰਤੋਂ ਕੀਤੀ ਜਾ ਰਹੀ ਸੀ</translation>
<translation id="8417404458978023919">{0,plural, =1{Chromium ਨੂੰ ਇੱਕ ਦਿਨ ਦੇ ਅੰਦਰ ਮੁੜ-ਲਾਂਚ ਕਰੋ}one{Chromium ਨੂੰ # ਦਿਨ ਦੇ ਅੰਦਰ ਮੁੜ-ਲਾਂਚ ਕਰੋ}other{Chromium ਨੂੰ # ਦਿਨਾਂ ਦੇ ਅੰਦਰ ਮੁੜ-ਲਾਂਚ ਕਰੋ}}</translation>
<translation id="8453117565092476964">ਸਥਾਪਨਾਕਾਰ ਪੁਰਾਲੇਖ ਖਰਾਬ ਜਾਂ ਅਵੈਧ ਹੈ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="8493179195440786826">Chromium ਪੁਰਾਣਾ ਹੈ</translation>
<translation id="8550334526674375523">ਇਹ ਕਾਰਜ ਪ੍ਰੋਫਾਈਲ ਤੁਹਾਡੀ ਨਿੱਜੀ ਪ੍ਰੋਫਾਈਲ ਤੋਂ ਪੂਰੀ ਤਰ੍ਹਾਂ ਵੱਖ ਹੈ।</translation>
<translation id="8558383651099478961">ਤੁਹਾਡੇ ਮਾਂ-ਪਿਓ ਨੇ Chromium ਲਈ "ਸਾਈਟਾਂ, ਐਪਾਂ ਅਤੇ ਐਕਸਟੈਂਸ਼ਨਾਂ ਲਈ ਇਜਾਜ਼ਤਾਂ" ਨੂੰ ਬੰਦ ਕਰ ਦਿੱਤਾ ਹੈ। ਇਸ <ph name="EXTENSION_TYPE_PARAMETER" /> ਨੂੰ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਹੈ।</translation>
<translation id="8568283329061645092">ਤੁਹਾਡੇ ਵੱਲੋਂ ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਨ 'ਤੇ Chromium ਤੁਹਾਡੇ ਪਾਸਵਰਡਾਂ ਦੀ ਜਾਂਚ ਕਰ ਸਕਦਾ ਹੈ</translation>
<translation id="8586442755830160949">ਕਾਪੀਰਾਈਟ <ph name="YEAR" /> The Chromium Authors. ਸਾਰੇ ਹੱਕ ਰਾਖਵੇਂ ਹਨ।</translation>
<translation id="8619360774459241877">Chromium ਲਾਂਚ ਕੀਤਾ ਜਾ ਰਿਹਾ ਹੈ...</translation>
<translation id="8621669128220841554">ਅਨਿਸ਼ਚਿਤ ਗੜਬੜ ਕਾਰਨ ਸਥਾਪਨਾ ਅਸਫਲ ਹੋ ਗਈ। ਕਿਰਪਾ ਕਰਕੇ Chromium ਨੂੰ ਦੁਬਾਰਾ ਡਾਊਨਲੋਡ ਕਰੋ।</translation>
<translation id="8697124171261953979">ਇਹ ਇਸ ਨੂੰ ਵੀ ਕੰਟਰੋਲ ਕਰਦਾ ਹੈ ਕਿ ਜਦੋਂ ਤੁਸੀਂ Chromium ਨੂੰ ਸ਼ੁਰੂ ਕਰਦੇ ਜਾਂ ਓਮਨੀਬਾਕਸ ਤੋਂ ਖੋਜ ਕਰਦੇ ਹੋ।</translation>
<translation id="8704119203788522458">ਇਹ ਤੁਹਾਡਾ Chromium ਹੈ</translation>
<translation id="8796602469536043152">Chromium ਨੂੰ ਇਸ ਸਾਈਟ ਵਾਸਤੇ ਤੁਹਾਡੇ ਕੈਮਰੇ ਅਤੇ ਮਾਈਕ੍ਰੋਫ਼ੋਨ 'ਤੇ ਪਹੁੰਚ ਕਰਨ ਲਈ ਇਜਾਜ਼ਤ ਦੀ ਲੋੜ ਹੈ</translation>
<translation id="8803635938069941624">Chromium OS ਸ਼ਰਤਾਂ</translation>
<translation id="8821041990367117597">Chromium ਤੁਹਾਡਾ ਡਾਟਾ ਸਿੰਕ ਨਹੀਂ ਕਰ ਸਕਿਆ ਕਿਉਂਕਿ ਤੁਹਾਡੇ ਖਾਤਾ ਸਾਈਨ-ਇਨ ਵੇਰਵੇ ਪੁਰਾਣੇ ਹਨ।</translation>
<translation id="8862326446509486874">ਤੁਹਾਡੇ ਕੋਲ ਸਿਸਟਮ-ਪੱਧਰ ਸਥਾਪਤ ਕਰਨ ਲਈ ਉਚਿਤ ਅਧਿਕਾਰ ਨਹੀਂ ਹਨ। ਪ੍ਰਬੰਧਕ ਦੇ ਤੌਰ 'ਤੇ ਦੁਬਾਰਾ ਸਥਾਪਨਾਕਾਰ ਚਲਾਉਣ ਦੀ ਕੋਸ਼ਿਸ਼ ਕਰੋ।</translation>
<translation id="8880203542552872219">ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ Chromium ਵਿੱਚ ਆਪਣੇ ਰੱਖਿਅਤ ਕੀਤੇ ਪਾਸਵਰਡ ਦਾ ਸੰਪਾਦਨ ਕਰੋ ਤਾਂ ਜੋ ਇਹ ਤੁਹਾਡੇ ਨਵੇਂ ਪਾਸਵਰਡ ਨਾਲ ਮੇਲ ਖਾਵੇ।</translation>
<translation id="8897323336392112261">ਇਹ ਇਸ ਨੂੰ ਵੀ ਕੰਟਰੋਲ ਕਰਦਾ ਹੈ ਕਿ ਜਦੋਂ ਤੁਸੀਂ Chromium ਨੂੰ ਸ਼ੁਰੂ ਕਰਦੇ ਹੋ ਜਾਂ ਹੋਮ ਬਟਨ 'ਤੇ ਕਲਿੱਕ ਕਰਦੇ ਹੋ ਤਾਂ ਕਿਹੜਾ ਪੰਨਾ ਦਿਖਾਇਆ ਜਾਵੇ।</translation>
<translation id="8907580949721785412">Chromium ਪਾਸਵਰਡ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੀ ਆਗਿਆ ਦੇਣ ਲਈ ਆਪਣਾ Windows ਪਾਸਵਰਡ ਟਾਈਪ ਕਰੋ।</translation>
<translation id="8941642502866065432">Chromium ਅੱਪਡੇਟ ਨਹੀਂ ਕੀਤਾ ਜਾ ਸਕਦਾ</translation>
<translation id="8974095189086268230">Chromium OS ਵਾਧੂ <ph name="BEGIN_LINK_CROS_OSS" />ਖੁੱਲ੍ਹਾ ਸਰੋਤ ਸਾਫ਼ਟਵੇਅਰ<ph name="END_LINK_CROS_OSS" /> ਵੱਲੋਂ ਸੰਭਵ ਬਣਾਇਆ ਗਿਆ ਹੈ।</translation>
<translation id="8986207147630327271">ਤੁਸੀਂ ਇਸ ਬ੍ਰਾਊਜ਼ਰ ਵਿੱਚ ਕੋਈ ਕਾਰਜ ਪ੍ਰੋਫਾਈਲ ਸ਼ਾਮਲ ਕਰ ਰਹੇ ਹੋ ਅਤੇ ਆਪਣੇ ਪ੍ਰਸ਼ਾਸਕ ਨੂੰ ਸਿਰਫ਼ ਕਾਰਜ ਪ੍ਰੋਫਾਈਲ 'ਤੇ ਕੰਟਰੋਲ ਦੇ ਰਹੇ ਹੋ।</translation>
<translation id="9019929317751753759">Chromium ਨੂੰ ਵੱਧ ਸੁਰੱਖਿਅਤ ਬਣਾਉਣ ਲਈ, ਅਸੀਂ ਹੇਠਾਂ ਦਿੱਤੀ ਐਕਸਟੈਂਸ਼ਨ ਨੂੰ ਬੰਦ ਕੀਤਾ ਹੈ, ਜੋ <ph name="IDS_EXTENSION_WEB_STORE_TITLE" /> ਵਿੱਚ ਸੂਚੀਬੱਧ ਨਹੀਂ ਹੈ ਅਤੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਸ਼ਾਮਲ ਕੀਤੀਆਂ ਗਈਆਂ ਹੋ ਸਕਦੀਆਂ ਹਨ।</translation>
<translation id="9089354809943900324">Chromium ਪੁਰਾਣਾ ਹੈ</translation>
<translation id="9093206154853821181">{0,plural, =1{Chromium ਇੱਕ ਘੰਟੇ ਵਿੱਚ ਮੁੜ-ਲਾਂਚ ਹੋਵੇਗਾ}one{Chromium # ਘੰਟੇ ਵਿੱਚ ਮੁੜ-ਲਾਂਚ ਹੋਵੇਗਾ}other{Chromium # ਘੰਟਿਆਂ ਵਿੱਚ ਮੁੜ-ਲਾਂਚ ਹੋਵੇਗਾ}}</translation>
<translation id="91086099826398415">ਨਵੀਂ Chromium &amp;ਟੈਬ ਵਿੱਚ ਲਿੰਕ ਖੋਲ੍ਹੋ</translation>
<translation id="911206726377975832">ਕੀ ਤੁਹਾਡਾ ਬ੍ਰਾਊਜ਼ਿੰਗ ਡਾਟਾ ਵੀ ਮਿਟਾਉਣਾ ਹੈ?</translation>
<translation id="9158494823179993217">ਤੁਹਾਡੇ ਸਿਸਟਮ ਪ੍ਰਸ਼ਾਸਕ ਨੇ <ph name="TARGET_URL_HOSTNAME" /> ਤੱਕ ਪਹੁੰਚ ਕਰਨ ਵਾਸਤੇ ਕੋਈ ਵਿਕਲਪਿਕ ਬ੍ਰਾਊਜ਼ਰ ਖੋਲ੍ਹਣ ਲਈ Chromium ਦਾ ਸੰਰੂਪਣ ਕੀਤਾ ਹੈ।</translation>
<translation id="9190841055450128916">Chromium (mDNS-In)</translation>
<translation id="9214764063801632699">Chromium OS ਸਿਸਟਮ</translation>
<translation id="93478295209880648">ਸ਼ਾਇਦ Chromium ਠੀਕ ਢੰਗ ਨਾਲ ਕੰਮ ਨਾ ਕਰੇ ਕਿਉਂਕਿ ਇਹ ਹੁਣ Windows XP ਜਾਂ Windows Vista 'ਤੇ ਕੰਮ ਨਹੀਂ ਕਰਦਾ ਹੈ</translation>
<translation id="965162752251293939">Chromium ਕੌਣ ਵਰਤ ਰਿਹਾ ਹੈ?</translation>
<translation id="985602178874221306">The Chromium Authors</translation>
</translationbundle>