blob: 19537470d215e87f1f37759f09a1b617e64042a0 [file] [log] [blame]
<?xml version="1.0" ?>
<!DOCTYPE translationbundle>
<translationbundle lang="pa">
<translation id="1041985745423354926">ਤੁਸੀਂ USB ਡਰਾਈਵ ਜਾਂ SD ਕਾਰਡ ਵਰਗੀ ਬਾਹਰੀ ਸਟੋਰੇਜ ਵਰਤ ਕੇ ਮੁੜ-ਹਾਸਲ ਕਰ ਸਕਦੇ ਹੋ।</translation>
<translation id="1159332245309393502">ਆਪਣੀ ਬਾਹਰੀ ਸਟੋਰੇਜ ਨੂੰ ਸੈੱਟਅੱਪ ਕਰੋ</translation>
<translation id="1201402288615127009">ਅੱਗੇ</translation>
<translation id="1252150473073837888">ਸੁਰੱਖਿਅਤ ਮੋਡ 'ਤੇ ਵਾਪਸ ਜਾਣ ਦੀ ਤਸਦੀਕ ਕਰੋ</translation>
<translation id="1321620357351949170">ਉਹ ਜਾਂਚ ਚੁਣੋ ਜਿਸਨੂੰ ਤੁਸੀਂ ਚਲਾਉਣਾ ਚਾਹੁੰਦੇ ਹੋ।</translation>
<translation id="1389402762514302384">ਸੁਰੱਖਿਅਤ ਰਹਿਣ ਲਈ 'ਰੱਦ ਕਰੋ' ਨੂੰ ਚੁਣੋ।</translation>
<translation id="1428255359211557126">ਮੈਮੋਰੀ ਜਾਂਚ (ਤਤਕਾਲ)</translation>
<translation id="1483971085438511843">ਕਿਸੇ ਵਿਕਲਪ ਨੂੰ ਚੁਣਨ ਲਈ Enter ਕੁੰਜੀ ਦਬਾਓ।</translation>
<translation id="1931763245382489971">3. ਜਦੋਂ ਤੁਹਾਡੇ ਬਾਹਰੀ ਸਟੋਰੇਜ ਡੀਵਾਈਸ ਵਿੱਚ ਰਿਕਵਰੀ ਇਮੇਜ ਤਿਆਰ ਹੋਵੇ, ਤਾਂ 'ਅੱਗੇ' 'ਤੇ ਕਲਿੱਕ ਕਰੋ</translation>
<translation id="1932315467893966859">ਵਿਕਾਸਕਾਰ ਮੋਡ ਪਹਿਲਾਂ ਤੋਂ ਹੀ ਚਾਲੂ ਹੈ।</translation>
<translation id="1995660704900986789">ਪਾਵਰ ਬੰਦ ਕਰੋ</translation>
<translation id="2022309272630265316">ਕੋਈ ਵੈਧ ਇਮੇਜ ਨਹੀਂ ਮਿਲੀ</translation>
<translation id="2076174287070071207">ਤੁਸੀਂ USB ਡਰਾਈਵ ਜਾਂ SD ਕਾਰਡ ਵਰਗੀ ਬਾਹਰੀ ਸਟੋਰੇਜ ਜਾਂ ਆਪਣਾ Android ਫ਼ੋਨ ਵਰਤ ਕੇ ਮੁੜ-ਹਾਸਲ ਕਰ ਸਕਦੇ ਹੋ।</translation>
<translation id="2164852388827548816">ਫ਼ਰਮਵੇਅਰ ਲੌਗ</translation>
<translation id="2176647394998805208">ਬਾਹਰੀ ਡਿਸਕ ਤੋਂ ਬੂਟ ਕਰੋ</translation>
<translation id="2188090550242711688">2. Chrome ਐਕਸਟੈਂਸ਼ਨ 'ਤੇ ਹਿਦਾਇਤਾਂ ਦੀ ਪਾਲਣਾ ਕਰੋ ਅਤੇ ਬਾਹਰੀ ਸਟੋਰੇਜ 'ਤੇ ਰਿਕਵਰੀ ਇਮੇਜ ਡਾਊਨਲੋਡ ਕਰੋ</translation>
<translation id="2270126560545545577">ਤੁਸੀਂ ਵਿਕਾਸਕਾਰ ਮੋਡ ਵਿੱਚ ਹੋ</translation>
<translation id="2360163367862409346">ਇਸ ਵਿੱਚ ਤੁਹਾਡੇ ਡੀਵਾਈਸ ਤੋਂ ਸਾਰਾ ਡਾਟਾ ਮਿਟਾਉਣਾ ਸ਼ਾਮਲ ਹੈ ਜਿਸ ਨਾਲ ਤੁਹਾਡਾ ਡੀਵਾਈਸ ਅਸੁਰੱਖਿਅਤ ਹੋ ਜਾਵੇਗਾ।</translation>
<translation id="2398688843544960326">ਵਿਕਲਪਿਕ ਬੂਟਲੋਡਰ ਲੱਭਿਆ ਨਹੀਂ ਜਾ ਸਕਿਆ। ਸਥਾਪਤ ਕਰਨ ਦੇ ਤਰੀਕੇ ਬਾਰੇ ਜਾਣਨ ਲਈ, ਇਹ ਦੇਖੋ:</translation>
<translation id="2445391421565214706">ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲਈ, ਰਿਕਵਰੀ ਪ੍ਰਕਿਰਿਆ ਨੂੰ ਸ਼ੁਰੂ ਕਰੋ। ਸਾਰੇ ਕਨੈਕਟ ਕੀਤੇ ਡੀਵਾਈਸ ਹਟਾਓ, ਫਿਰ ਅਵਾਜ਼ ਵਧਾਉਣ, ਅਵਾਜ਼ ਘਟਾਉਣ ਅਤੇ ਪਾਵਰ ਬਟਨ ( ⏻ ) ਨੂੰ ਘੱਟੋ-ਘੱਟ 10 ਸਕਿੰਟਾਂ ਲਈ ਦਬਾ ਕੇ ਰੱਖੋ।</translation>
<translation id="2531345960369431549">ਇਸ ਵਿਕਲਪ ਨਾਲ ਵਿਕਾਸਕਾਰ ਮੋਡ ਬੰਦ ਹੋ ਜਾਵੇਗਾ ਅਤੇ ਤੁਹਾਡਾ ਡੀਵਾਈਸ ਆਪਣੀ ਮੂਲ ਸਥਿਤੀ ਵਿੱਚ ਮੁੜ-ਬਹਾਲ ਹੋ ਜਾਵੇਗਾ।</translation>
<translation id="2603025384438397887">ਫ਼ੋਨ ਵਰਤ ਕੇ ਮੁੜ-ਹਾਸਲ ਕਰੋ</translation>
<translation id="2904079386864173492">ਮਾਡਲ:</translation>
<translation id="3174560100798162637">ਤੁਹਾਡੇ ਡੀਵਾਈਸ ਨੂੰ ਪਾਵਰ ਸਰੋਤ ਨਾਲ ਕਨੈਕਟ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।</translation>
<translation id="3235458304027619499">1. USB ਡਰਾਈਵ ਜਾਂ SD ਕਾਰਡ ਵਰਗਾ ਬਾਹਰੀ ਸਟੋਰੇਜ ਡੀਵਾਈਸ</translation>
<translation id="328213018570216625">ਬਾਹਰੀ ਸਟੋਰੇਜ ਦੀ ਵਰਤੋਂ ਕਰ ਕੇ ਰਿਕਵਰੀ</translation>
<translation id="3289365543955953678">ਆਪਣੀ ਬਾਹਰੀ ਡਿਸਕ ਨੂੰ ਪਲੱਗ-ਇਨ ਕਰੋ</translation>
<translation id="3294574173405124634">GBB ਫਲੈਗਾਂ ਵੱਲੋਂ ਸੁਰੱਖਿਅਤ ਮੋਡ 'ਤੇ ਵਾਪਸ ਆਉਣ ਦੀ ਇਜਾਜ਼ਤ ਨਹੀਂ ਹੈ।</translation>
<translation id="3416523611207622897">ਬਾਹਰੀ ਬੂਟ ਬੰਦ ਹੈ। ਹੋਰ ਜਾਣਕਾਰੀ ਲਈ, ਇਹ ਦੇਖੋ:</translation>
<translation id="3635226996169670741">ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲਈ, ਰਿਕਵਰੀ ਪ੍ਰਕਿਰਿਆ ਨੂੰ ਸ਼ੁਰੂ ਕਰੋ। ਸਾਰੇ ਕਨੈਕਟ ਕੀਤੇ ਡੀਵਾਈਸ ਹਟਾਓ, ਫਿਰ Esc, ਰਿਫ੍ਰੈਸ਼ ( ⟳ ), ਅਤੇ ਪਾਵਰ ( ⏻ ) ਨੂੰ ਦਬਾ ਕੇ ਰੱਖੋ।</translation>
<translation id="3697087251845525042">ਸਟੋਰੇਜ ਸਵੈ-ਜਾਂਚ (ਸੰਖਿਪਤ)</translation>
<translation id="385051799172605136">ਪਿੱਛੇ</translation>
<translation id="3964506597604121312">ਪ੍ਰਕਿਰਿਆ ਵਿੱਚ ਤੁਹਾਡਾ ਵਰਤੋਂਕਾਰ ਡਾਟਾ ਮਿਟ ਜਾਵੇਗਾ।</translation>
<translation id="4002335453596341558">ਪੰਨਾ ਹੇਠਾਂ</translation>
<translation id="4152977630022273265">ਇਹ ਪੱਕਾ ਕਰੋ ਕਿ ਤੁਹਾਡੀ ਬਾਹਰੀ ਡਿਸਕ ਵਿੱਚ ਵੈਧ Chrome OS ਇਮੇਜ ਹੈ ਅਤੇ ਤਿਆਰ ਹੋਣ 'ਤੇ ਡਿਸਕ ਮੁੜ-ਪਾਓ।</translation>
<translation id="4403160275309808255">ਵਿਕਲਪਿਕ ਬੂਟਲੋਡਰ ਬੰਦ ਹਨ। ਹੋਰ ਜਾਣਕਾਰੀ ਲਈ, ਇਹ ਦੇਖੋ:</translation>
<translation id="4410491068110727276">ਉੱਤੇ ਜਾਂ ਹੇਠਾਂ ਨੈਵੀਗੇਟ ਕਰਨ ਲਈ ਅਵਾਜ਼ ਬਟਨ ਵਰਤੋ।</translation>
<translation id="4497270882390086583">ਤੁਸੀਂ USB ਡਰਾਈਵ ਵਰਗੀ ਬਾਹਰੀ ਸਟੋਰੇਜ ਜਾਂ ਆਪਣਾ Android ਫ਼ੋਨ ਵਰਤ ਕੇ ਮੁੜ-ਹਾਸਲ ਕਰ ਸਕਦੇ ਹੋ।</translation>
<translation id="4773280894882892048">ਡੀਬੱਗ ਜਾਣਕਾਰੀ</translation>
<translation id="4815374450404670311">ਮੈਮੋਰੀ ਜਾਂਚ (ਪੂਰੀ)</translation>
<translation id="4834079235849774599">2. ਇੰਟਰਨੈੱਟ ਪਹੁੰਚ ਵਾਲਾ ਕੋਈ ਹੋਰ ਡੀਵਾਈਸ</translation>
<translation id="4989087579517177148">ਮੁੜ-ਹਾਸਲ ਕਰਨ ਦਾ ਤਰੀਕਾ ਚੁਣੋ।</translation>
<translation id="5019112228955634706">3. ਇਸ ਡੀਵਾਈਸ ਲਈ ਪਾਵਰ ਸਰੋਤ</translation>
<translation id="5175612852476047443">ਕਿਰਪਾ ਕਰਕੇ ਆਪਣੇ ਡੀਵਾਈਸ ਨੂੰ ਬੰਦ ਨਾ ਕਰੋ</translation>
<translation id="5232488980254489397">ਤਸ਼ਖੀਸ ਲਾਂਚ ਕਰੋ</translation>
<translation id="5341719174140776704">1. ਇੰਟਰਨੈੱਟ ਪਹੁੰਚ ਵਾਲਾ ਕੋਈ Android ਫ਼ੋਨ</translation>
<translation id="5477875595374685515">ਫ਼ਰਮਵੇਅਰ ਲੌਗ ਪ੍ਰਾਪਤ ਨਹੀਂ ਕੀਤਾ ਜਾ ਸਕਿਆ।</translation>
<translation id="5592705604979238266">ਮਦਦ ਕੇਂਦਰ:</translation>
<translation id="5649741817431380014">ਇਹ ਪੱਕਾ ਕਰੋ ਕਿ ਤੁਹਾਡੇ ਫ਼ੋਨ ਵਿੱਚ Chrome OS ਦੀ ਰਿਕਵਰੀ ਐਪ ਚੱਲ ਰਹੀ ਹੈ, ਜਾਂ ਇਹ ਕਿ ਤੁਹਾਡੀ ਬਾਹਰੀ ਡਿਸਕ ਵਿੱਚ ਵੈਧ ਰਿਕਵਰੀ ਇਮੇਜ ਹੈ। ਤਿਆਰ ਹੋਣ 'ਤੇ ਕੇਬਲ ਜਾਂ ਡਿਸਕ ਮੁੜ-ਪਾਓ।</translation>
<translation id="5809240698077875994">ਵਿਕਾਸਕਾਰ ਮੋਡ ਨੂੰ ਚਾਲੂ ਕਰਨ ਲਈ Power ਬਟਨ ਦਬਾਓ ਜਾਂ ਸੁਰੱਖਿਅਤ ਰਹਿਣ ਲਈ 'ਰੱਦ ਕਰੋ' ਨੂੰ ਚੁਣੋ।</translation>
<translation id="586317305889719987">ਸਿਫ਼ਾਰਸ਼ੀ ਸੁਰੱਖਿਅਤ ਮੋਡ 'ਤੇ ਵਾਪਸ ਜਾਣ ਲਈ, ਹੇਠਾਂ “ਸੁਰੱਖਿਅਤ ਮੋਡ 'ਤੇ ਵਾਪਸ ਜਾਓ” ਨੂੰ ਚੁਣੋ।</translation>
<translation id="5874367961304694171">ਆਪਣਾ ਬਾਹਰੀ ਸਟੋਰੇਜ ਡੀਵਾਈਸ ਕਨੈਕਟ ਕਰੋ</translation>
<translation id="5947425217126227027">ਆਪਣੇ ਫ਼ੋਨ ਨੂੰ ਪਲੱਗ-ਇਨ ਕਰਕੇ ਜਾਂ ਸੱਜੇ ਪਾਸੇ QR ਕੋਡ ਸਕੈਨ ਕਰਕੇ ਆਪਣੇ Android ਫ਼ੋਨ 'ਤੇ Chrome OS ਦੀ ਰਿਕਵਰੀ ਐਪ ਨੂੰ ਡਾਊਨਲੋਡ ਕਰੋ। ਐਪ ਲਾਂਚ ਕਰਨ ਤੋਂ ਬਾਅਦ, ਆਪਣੇ ਫ਼ੋਨ ਨੂੰ ਆਪਣੇ ਡੀਵਾਈਸ ਨਾਲ ਕਨੈਕਟ ਕਰੋ ਅਤੇ ਰਿਕਵਰੀ ਸਵੈਚਲਿਤ ਤੌਰ 'ਤੇ ਸ਼ੁਰੂ ਹੋ ਜਾਵੇਗੀ।</translation>
<translation id="6172915643608608639">ਅੰਦਰੂਨੀ ਡਿਸਕ ਤੋਂ ਬੂਟ ਕਰੋ</translation>
<translation id="6191358901427525316">ਆਪਣੇ ਡੀਵਾਈਸ ਨੂੰ ਰਿਕਵਰ ਕਰਨ ਲਈ ਤਿਆਰ ਹੋ ਜਾਓ। ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਵੇਗੀ:</translation>
<translation id="635783852215913562">ਉੱਤੇ ਜਾਂ ਥੱਲੇ ਨੈਵੀਗੇਟ ਕਰਨ ਲਈ ਤੀਰ ਕੁੰਜੀਆਂ ਵਰਤੋ।</translation>
<translation id="6448938863276324156">ਤੁਸੀਂ USB ਡਰਾਈਵ ਵਰਗੀ ਬਾਹਰੀ ਸਟੋਰੇਜ ਵਰਤ ਕੇ ਮੁੜ-ਹਾਸਲ ਕਰ ਸਕਦੇ ਹੋ।</translation>
<translation id="6972383785688794804">ਪੰਨਾ ਉੱਪਰ</translation>
<translation id="7065553583078443466">ਵਿਕਲਪਿਕ ਬੂਟਲੋਡਰ ਚੁਣੋ</translation>
<translation id="7126032376876878896">ਕਿਸੇ ਵਿਕਲਪ ਨੂੰ ਚੁਣਨ ਲਈ ਪਾਵਰ ਬਟਨ ਵਰਤੋ।</translation>
<translation id="7154775592215462674">1. USB ਡਰਾਈਵ ਵਰਗਾ ਬਾਹਰੀ ਸਟੋਰੇਜ ਡੀਵਾਈਸ</translation>
<translation id="7157640574359006953">Chrome OS ਇਮੇਜ ਵਾਲੀ ਆਪਣੀ ਬਾਹਰੀ ਡਿਸਕ ਨੂੰ ਪਲੱਗ-ਇਨ ਕਰੋ। ਇਹ ਸਵੈਚਲਿਤ ਤੌਰ 'ਤੇ ਬੂਟ ਹੋ ਜਾਵੇਗੀ।</translation>
<translation id="7187861267433191629">ਤੁਹਾਡਾ ਸਿਸਟਮ ਇੱਕ ਅਤਿ-ਜ਼ਰੂਰੀ ਅੱਪਡੇਟ ਨੂੰ ਲਾਗੂ ਕਰ ਰਿਹਾ ਹੈ।</translation>
<translation id="7236073510654217175">ਸੁਰੱਖਿਅਤ ਮੋਡ 'ਤੇ ਵਾਪਸ ਜਾਓ</translation>
<translation id="7321387134821904291">ਸਟੋਰੇਜ ਕਾਰਗੁਜ਼ਾਰੀ ਦੀ ਜਾਣਕਾਰੀ</translation>
<translation id="7342794948394983731">ਤਸ਼ਖੀਸੀ ਟੂਲ</translation>
<translation id="7352651011704765696">ਕੁਝ ਗ਼ਲਤ ਹੋਇਆ ਸੀ</translation>
<translation id="7365121631770711723">2. ਕੋਈ ਅਜਿਹੀ USB ਕੇਬਲ ਜੋ ਤੁਹਾਡੇ ਫ਼ੋਨ ਅਤੇ ਇਸ ਡੀਵਾਈਸ ਨੂੰ ਕਨੈਕਟ ਕਰੇ</translation>
<translation id="7420576176825630019">ਵਿਕਾਸਕਾਰ ਮੋਡ ਚਾਲੂ ਕਰੋ</translation>
<translation id="7567414219298075193">ਸਮੱਸਿਆ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲਈ, ਰਿਕਵਰੀ ਪ੍ਰਕਿਰਿਆ ਨੂੰ ਸ਼ੁਰੂ ਕਰੋ। ਸਾਰੇ ਕਨੈਕਟ ਕੀਤੇ ਡੀਵਾਈਸ ਹਟਾਓ, ਫਿਰ ਰਿਕਵਰੀ ਬਟਨ ਨੂੰ ਦਬਾ ਕੇ ਰੱਖੋ, ਪਾਵਰ ਬਟਨ ( ⏻ ) ਨੂੰ ਦਬਾਓ ਅਤੇ ਛੱਡੋ, ਰਿਕਵਰੀ ਬਟਨ ਨੂੰ ਛੱਡ ਦਿਓ।</translation>
<translation id="7638747526774710781">1. ਹੋਰ ਡੀਵਾਈਸ 'ਤੇ google.com/chromeos/recovery 'ਤੇ ਜਾ ਕੇ Chrome ਐਕਸਟੈਂਸ਼ਨ ਨੂੰ ਸਥਾਪਤ ਕਰਨ ਦੀ ਲੋੜ ਪਵੇਗੀ</translation>
<translation id="7658239707568436148">ਰੱਦ ਕਰੋ</translation>
<translation id="7939062555109487992">ਉੱਨਤ ਵਿਕਲਪ</translation>
<translation id="8011335065515332253">ਸਮਾਂ ਸਮਾਪਤ ਹੋਣ ਤੋਂ ਬਾਅਦ, ਡੀਵਾਈਸ ਹੇਠਾਂ ਦਿੱਤੀ ਚੋਣ ਤੋਂ ਸਵੈਚਲਿਤ ਤੌਰ 'ਤੇ ਬੂਟ ਹੋਵੇਗਾ।</translation>
<translation id="8027199195649765326">ਵਿਕਾਸਕਾਰ ਮੋਡ ਨੂੰ ਚਾਲੂ ਕਰਨ ਲਈ ਆਪਣੇ Chromebox 'ਤੇ Recovery ਬਟਨ ਦਬਾਓ ਜਾਂ ਸੁਰੱਖਿਅਤ ਰਹਿਣ ਲਈ 'ਰੱਦ ਕਰੋ' ਨੂੰ ਚੁਣੋ।</translation>
<translation id="8101391381992690790">ਇਹ ਪੱਕਾ ਕਰੋ ਕਿ ਤੁਹਾਡੀ ਬਾਹਰੀ ਡਿਸਕ ਵਿੱਚ ਵੈਧ ਰਿਕਵਰੀ ਇਮੇਜ ਹੈ ਅਤੇ ਤਿਆਰ ਹੋਣ 'ਤੇ ਡਿਸਕ ਮੁੜ-ਪਾਓ।</translation>
<translation id="8116993605321079294">ਵਿਕਲਪਿਕ ਬੂਟਲੋਡਰ ਨੂੰ ਲਾਂਚ ਕਰਨ ਵੇਲੇ ਕੋਈ ਗੜਬੜ ਹੋ ਗਈ। ਵੇਰਵਿਆਂ ਲਈ ਫ਼ਰਮਵੇਅਰ ਲੌਗ ਦੇਖੋ।</translation>
<translation id="8131740175452115882">ਪੁਸ਼ਟੀ ਕਰੋ</translation>
<translation id="8199613549817472219">ਚੱਲੋ ਤੁਹਾਨੂੰ ਰਿਕਵਰੀ ਪ੍ਰਕਿਰਿਆ ਦੇ ਪੜਾਵਾਂ ਤੋਂ ਜਾਣੂ ਕਰਵਾਈਏ</translation>
<translation id="8377165353588213941">ਤੁਸੀਂ ਸਮਾਪਤੀ ਤੱਕ ਪਹੁੰਚ ਗਏ ਹੋ</translation>
<translation id="8569584079758810124">ਡੀਬੱਗ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਜਾ ਸਕੀ।</translation>
<translation id="8720490351198901261">ਤੁਸੀਂ ਸਿਖਰ 'ਤੇ ਪਹੁੰਚ ਗਏ ਹੋ</translation>
<translation id="8789686976863801203">ਤੁਸੀਂ ਵਿਕਾਸਕਾਰ ਮੋਡ ਨੂੰ ਚਾਲੂ ਕਰਨ ਦੀ ਕੋਸ਼ਿਸ ਕਰ ਰਹੇ ਹੋ</translation>
<translation id="8848124168564939055">ਵਿਕਾਸਕਾਰ ਮੋਡ ਨੂੰ ਚਾਲੂ ਕਰਨ ਲਈ ਤੁਸੀਂ ਬਾਹਰੀ ਕੀ-ਬੋਰਡ ਨਹੀਂ ਵਰਤ ਸਕਦੇ। ਕਿਰਪਾ ਕਰਕੇ ਨੈਵੀਗੇਸ਼ਨ ਹਿਦਾਇਤਾਂ ਵਿੱਚ ਦਰਸਾਏ ਮੁਤਾਬਕ ਡੀਵਾਈਸ ਵਿੱਚ ਮੌਜੂਦ ਬਟਨ ਵਰਤੋ।</translation>
<translation id="8878311588372127478">ਸਟੋਰੇਜ ਸਵੈ-ਜਾਂਚ (ਵਿਸਤ੍ਰਿਤ)</translation>
<translation id="9004305007436435169">ਤਸ਼ਖੀਸੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਜਾ ਸਕੀ।</translation>
<translation id="9040266428058825675">ਜੇ ਤੁਹਾਡਾ ਬਾਹਰੀ ਸਟੋਰੇਜ ਡੀਵਾਈਸ ਰਿਕਵਰੀ ਇਮੇਜ ਨਾਲ ਤਿਆਰ ਹੈ, ਤਾਂ ਰਿਕਵਰੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਇਸ ਨੂੰ ਇਸ ਡੀਵਾਈਸ ਵਿੱਚ ਲਗਾਓ।</translation>
</translationbundle>